×

ਅਤੇ ਜਿਹੜੇ ਬੰਦੇ ਨੂੰ ਅੱਲਾਹ ਕੁਰਾਹੇ ਪਾ ਦੇਵੇ ਤਾਂ ਉਸ ਤੋਂ ਬਾਅਦ 42:44 Panjabi translation

Quran infoPanjabiSurah Ash-Shura ⮕ (42:44) ayat 44 in Panjabi

42:44 Surah Ash-Shura ayat 44 in Panjabi (البنجابية)

Quran with Panjabi translation - Surah Ash-Shura ayat 44 - الشُّوري - Page - Juz 25

﴿وَمَن يُضۡلِلِ ٱللَّهُ فَمَا لَهُۥ مِن وَلِيّٖ مِّنۢ بَعۡدِهِۦۗ وَتَرَى ٱلظَّٰلِمِينَ لَمَّا رَأَوُاْ ٱلۡعَذَابَ يَقُولُونَ هَلۡ إِلَىٰ مَرَدّٖ مِّن سَبِيلٖ ﴾
[الشُّوري: 44]

ਅਤੇ ਜਿਹੜੇ ਬੰਦੇ ਨੂੰ ਅੱਲਾਹ ਕੁਰਾਹੇ ਪਾ ਦੇਵੇ ਤਾਂ ਉਸ ਤੋਂ ਬਾਅਦ ਉਸ ਦਾ ਕੋਈ ਸਾਥੀ ਨਹੀਂ। ਅਤੇ ਤੁਸੀਂ ਜ਼ਾਲਮਾਂ ਨੂੰ ਦੇਖੋਗੇ ਕਿ ਜਦੋਂ ਉਹ ਸਜ਼ਾ ਨੂੰ ਪ੍ਰਾਪਤ ਕਰਨਗੇ ਤਾਂ ਉਹ ਆਖਣਗੇ ਕਿ ਕੀ ਵਾਪਿਸ ਜਾਣ ਦਾ ਕੋਈ ਤਰੀਕਾ ਹੈ। ਅਤੇ ਤੁਸੀਂ ਉਨ੍ਹਾਂ ਨੂੰ ਦੇਖੋਗੇ ਕਿ ਉਹ ਨਰਕ ਦੇ ਸਾਹਮਣੇ ਲਿਆਏ ਜਾਣਗੇ।

❮ Previous Next ❯

ترجمة: ومن يضلل الله فما له من ولي من بعده وترى الظالمين لما, باللغة البنجابية

﴿ومن يضلل الله فما له من ولي من بعده وترى الظالمين لما﴾ [الشُّوري: 44]

Dr. Muhamad Habib, Bhai Harpreet Singh, Maulana Wahiduddin Khan
Ate jihare bade nu alaha kurahe pa deve tam usa tom ba'ada usa da ko'i sathi nahim. Ate tusim zalamam nu dekhoge ki jadom uha saza nu prapata karanage tam uha akhanage ki ki vapisa jana da ko'i tarika hai. Ate tusim unham nu dekhoge ki uha naraka de sahamane li'a'e janage
Dr. Muhamad Habib, Bhai Harpreet Singh, Maulana Wahiduddin Khan
Atē jihaṛē badē nū alāha kurāhē pā dēvē tāṁ usa tōṁ bā'ada usa dā kō'ī sāthī nahīṁ. Atē tusīṁ zālamāṁ nū dēkhōgē ki jadōṁ uha sazā nū prāpata karanagē tāṁ uha ākhaṇagē ki kī vāpisa jāṇa dā kō'ī tarīkā hai. Atē tusīṁ unhāṁ nū dēkhōgē ki uha naraka dē sāhamaṇē li'ā'ē jāṇagē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek