×

ਅਤੇ ਅਸੀਂ ਇਸ ਤਰਾਂ ਤੁਹਾਡੇ ਵੱਲ ਅਰਬੀ ਕੁਰਆਨ ਉਤਾਰਿਆ ਹੈ ਤਾਂ ਕਿ 42:7 Panjabi translation

Quran infoPanjabiSurah Ash-Shura ⮕ (42:7) ayat 7 in Panjabi

42:7 Surah Ash-Shura ayat 7 in Panjabi (البنجابية)

Quran with Panjabi translation - Surah Ash-Shura ayat 7 - الشُّوري - Page - Juz 25

﴿وَكَذَٰلِكَ أَوۡحَيۡنَآ إِلَيۡكَ قُرۡءَانًا عَرَبِيّٗا لِّتُنذِرَ أُمَّ ٱلۡقُرَىٰ وَمَنۡ حَوۡلَهَا وَتُنذِرَ يَوۡمَ ٱلۡجَمۡعِ لَا رَيۡبَ فِيهِۚ فَرِيقٞ فِي ٱلۡجَنَّةِ وَفَرِيقٞ فِي ٱلسَّعِيرِ ﴾
[الشُّوري: 7]

ਅਤੇ ਅਸੀਂ ਇਸ ਤਰਾਂ ਤੁਹਾਡੇ ਵੱਲ ਅਰਬੀ ਕੁਰਆਨ ਉਤਾਰਿਆ ਹੈ ਤਾਂ ਕਿ ਤੁਸੀਂ ਮੱਕੇ ਵਾਲਿਆਂ ਨੂੰ ਅਤੇ ਉਨ੍ਹਾਂ ਦੇ ਆਸੇ ਪਾਸੇ ਵਾਲਿਆਂ ਨੂੰ ਸਾਵਧਾਨ ਕਰ ਵੇਵੋ। ਅਤੇ ਉਨ੍ਹਾਂ ਨੂੰ ਇੱਕਠੇ ਹੋਣ ਦੇ ਦਿਨ ਬਾਰੇ ਵੀ ਸਾਵਧਾਨ ਕਰੋਂ। ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਇੱਕ ਸਮੂਹ ਜੰਨਤ ਵਿਚ ਹੋਵੇਗਾ ਅਤੇ ਇੱਕ ਅੱਗ ਵਿਚ।

❮ Previous Next ❯

ترجمة: وكذلك أوحينا إليك قرآنا عربيا لتنذر أم القرى ومن حولها وتنذر يوم, باللغة البنجابية

﴿وكذلك أوحينا إليك قرآنا عربيا لتنذر أم القرى ومن حولها وتنذر يوم﴾ [الشُّوري: 7]

Dr. Muhamad Habib, Bhai Harpreet Singh, Maulana Wahiduddin Khan
Ate asim isa taram tuhade vala arabi kura'ana utari'a hai tam ki tusim make vali'am nu ate unham de ase pase vali'am nu savadhana kara vevo. Ate unham nu ikathe hona de dina bare vi savadhana karom. Jisa de a'una vica ko'i saka nahim. Ika samuha janata vica hovega ate ika aga vica
Dr. Muhamad Habib, Bhai Harpreet Singh, Maulana Wahiduddin Khan
Atē asīṁ isa tarāṁ tuhāḍē vala arabī kura'āna utāri'ā hai tāṁ ki tusīṁ makē vāli'āṁ nū atē unhāṁ dē āsē pāsē vāli'āṁ nū sāvadhāna kara vēvō. Atē unhāṁ nū ikaṭhē hōṇa dē dina bārē vī sāvadhāna karōṁ. Jisa dē ā'uṇa vica kō'ī śaka nahīṁ. Ika samūha janata vica hōvēgā atē ika aga vica
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek