×

ਆਖੋ, ਕਿ ਮੈਂ ਕੋਈ ਅਨੋਖਾ ਨਬੀ ਨਹੀਂ ਹਾਂ ਅਤੇ ਮੈਂ ਨਹੀਂ ਜਾਣਦਾ 46:9 Panjabi translation

Quran infoPanjabiSurah Al-Ahqaf ⮕ (46:9) ayat 9 in Panjabi

46:9 Surah Al-Ahqaf ayat 9 in Panjabi (البنجابية)

Quran with Panjabi translation - Surah Al-Ahqaf ayat 9 - الأحقَاف - Page - Juz 26

﴿قُلۡ مَا كُنتُ بِدۡعٗا مِّنَ ٱلرُّسُلِ وَمَآ أَدۡرِي مَا يُفۡعَلُ بِي وَلَا بِكُمۡۖ إِنۡ أَتَّبِعُ إِلَّا مَا يُوحَىٰٓ إِلَيَّ وَمَآ أَنَا۠ إِلَّا نَذِيرٞ مُّبِينٞ ﴾
[الأحقَاف: 9]

ਆਖੋ, ਕਿ ਮੈਂ ਕੋਈ ਅਨੋਖਾ ਨਬੀ ਨਹੀਂ ਹਾਂ ਅਤੇ ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਕੀ ਸਲੂਕ ਕੀਤਾ ਜਾਵੇਗਾ। ਅਤੇ ਤੁਹਾਡੇ ਨਾਲ ਕੀ ਸਲੂਕ ਕੀਤਾ ਜਾਵੇਗਾ। ਮੈਂ` ਤਾਂ ਸਿਰਫ਼ ਉਸ ਦਾ ਹੀ ਪਾਲਣ ਕਰਦਾ ਹਾਂ ਜਿਹੜਾ ਮੇਰੇ ਵੱਲ ਵਹੀ (ਪ੍ਰਕਾਸ਼ਨਾ) ਦੇ ਰਾਹੀਂ ਆਉਂਦਾ ਹੈ। ਅਤੇ ਮੈਂ ਤਾਂ ਸਿਰਫ਼ ਇੱਕ ਪ੍ਰਤੱਖ ਸਾਵਧਾਨ ਕਰਨ ਵਾਲਾ ਹਾਂ।

❮ Previous Next ❯

ترجمة: قل ما كنت بدعا من الرسل وما أدري ما يفعل بي ولا, باللغة البنجابية

﴿قل ما كنت بدعا من الرسل وما أدري ما يفعل بي ولا﴾ [الأحقَاف: 9]

Dr. Muhamad Habib, Bhai Harpreet Singh, Maulana Wahiduddin Khan
Akho, ki maim ko'i anokha nabi nahim ham ate maim nahim janada ki mere nala ki saluka kita javega. Ate tuhade nala ki saluka kita javega. Maim`tam sirafa usa da hi palana karada ham jihara mere vala vahi (prakasana) de rahim a'unda hai. Ate maim tam sirafa ika pratakha savadhana karana vala ham
Dr. Muhamad Habib, Bhai Harpreet Singh, Maulana Wahiduddin Khan
Ākhō, ki maiṁ kō'ī anōkhā nabī nahīṁ hāṁ atē maiṁ nahīṁ jāṇadā ki mērē nāla kī salūka kītā jāvēgā. Atē tuhāḍē nāla kī salūka kītā jāvēgā. Maiṁ`tāṁ sirafa usa dā hī pālaṇa karadā hāṁ jihaṛā mērē vala vahī (prakāśanā) dē rāhīṁ ā'undā hai. Atē maiṁ tāṁ sirafa ika pratakha sāvadhāna karana vālā hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek