×

ਹੇ ਈਮਾਨ ਵਾਲਿਓ! ਨਾ ਆਦਮੀ ਦੂਸਰੇ ਆਦਮੀਆਂ ਦਾ ਮਜ਼ਾਕ ਉਡਾਉਣ ਹੋ ਸਕਦਾ 49:11 Panjabi translation

Quran infoPanjabiSurah Al-hujurat ⮕ (49:11) ayat 11 in Panjabi

49:11 Surah Al-hujurat ayat 11 in Panjabi (البنجابية)

Quran with Panjabi translation - Surah Al-hujurat ayat 11 - الحُجُرَات - Page - Juz 26

﴿يَٰٓأَيُّهَا ٱلَّذِينَ ءَامَنُواْ لَا يَسۡخَرۡ قَوۡمٞ مِّن قَوۡمٍ عَسَىٰٓ أَن يَكُونُواْ خَيۡرٗا مِّنۡهُمۡ وَلَا نِسَآءٞ مِّن نِّسَآءٍ عَسَىٰٓ أَن يَكُنَّ خَيۡرٗا مِّنۡهُنَّۖ وَلَا تَلۡمِزُوٓاْ أَنفُسَكُمۡ وَلَا تَنَابَزُواْ بِٱلۡأَلۡقَٰبِۖ بِئۡسَ ٱلِٱسۡمُ ٱلۡفُسُوقُ بَعۡدَ ٱلۡإِيمَٰنِۚ وَمَن لَّمۡ يَتُبۡ فَأُوْلَٰٓئِكَ هُمُ ٱلظَّٰلِمُونَ ﴾
[الحُجُرَات: 11]

ਹੇ ਈਮਾਨ ਵਾਲਿਓ! ਨਾ ਆਦਮੀ ਦੂਸਰੇ ਆਦਮੀਆਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੋਂਵੇ। ਅਤੇ ਨਾ ਔਰਤਾਂ ਦੂਸਰੀਆਂ ਔਰਤਾਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੌਣ। ਅਤੇ ਨਾ ਇੱਕ ਦੂਸਰੇ ਤੇ ਵਿਅੰਗ ਕਸਿਆ ਕਰੋਂ ਅਤੇ ਨਾ ਇੱਕ ਦੂਜੇ ਨੂੰ ਮਾੜੇ ਉਪ ਨਾਵਾਂ ਨਾਲ ਬੁਲਾਵੇਂ। ਈਮਾਨ ਲਿਆਉਣ ਤੋਂ ਬਾਅਦ ਪਾਪ ਦਾ ਨਾਮ ਦੇਣਾ ਮਾੜਾ ਹੈ ਅਤੇ ਜਿਹੜਾ ਇਸ ਤੋਂ' ਨਾ ਰੁੱਕੇ ਉਹ ਲੋਕ ਜ਼ਾਲਿਮ ਹਨ।

❮ Previous Next ❯

ترجمة: ياأيها الذين آمنوا لا يسخر قوم من قوم عسى أن يكونوا خيرا, باللغة البنجابية

﴿ياأيها الذين آمنوا لا يسخر قوم من قوم عسى أن يكونوا خيرا﴾ [الحُجُرَات: 11]

Dr. Muhamad Habib, Bhai Harpreet Singh, Maulana Wahiduddin Khan
He imana vali'o! Na adami dusare adami'am da mazaka uda'una ho sakada hai ki uha unham tom utama honve. Ate na auratam dusari'am auratam da mazaka uda'una ho sakada hai ki uha unham tom utama hauna. Ate na ika dusare te vi'aga kasi'a karom ate na ika duje nu mare upa navam nala bulavem. Imana li'a'una tom ba'ada papa da nama dena mara hai ate jihara isa tom' na ruke uha loka zalima hana
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō! Nā ādamī dūsarē ādamī'āṁ dā mazāka uḍā'uṇa hō sakadā hai ki uha unhāṁ tōṁ utama hōnvē. Atē nā auratāṁ dūsarī'āṁ auratāṁ dā mazāka uḍā'uṇa hō sakadā hai ki uha unhāṁ tōṁ utama hauṇa. Atē nā ika dūsarē tē vi'aga kasi'ā karōṁ atē nā ika dūjē nū māṛē upa nāvāṁ nāla bulāvēṁ. Īmāna li'ā'uṇa tōṁ bā'ada pāpa dā nāma dēṇā māṛā hai atē jihaṛā isa tōṁ' nā rukē uha lōka zālima hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek