×

ਤੁਸੀਂ ਦੇਖਦੇ ਹੋ ਕਿ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਬਿਮਾਰੀ ਹੈ, ਉਹ 5:52 Panjabi translation

Quran infoPanjabiSurah Al-Ma’idah ⮕ (5:52) ayat 52 in Panjabi

5:52 Surah Al-Ma’idah ayat 52 in Panjabi (البنجابية)

Quran with Panjabi translation - Surah Al-Ma’idah ayat 52 - المَائدة - Page - Juz 6

﴿فَتَرَى ٱلَّذِينَ فِي قُلُوبِهِم مَّرَضٞ يُسَٰرِعُونَ فِيهِمۡ يَقُولُونَ نَخۡشَىٰٓ أَن تُصِيبَنَا دَآئِرَةٞۚ فَعَسَى ٱللَّهُ أَن يَأۡتِيَ بِٱلۡفَتۡحِ أَوۡ أَمۡرٖ مِّنۡ عِندِهِۦ فَيُصۡبِحُواْ عَلَىٰ مَآ أَسَرُّواْ فِيٓ أَنفُسِهِمۡ نَٰدِمِينَ ﴾
[المَائدة: 52]

ਤੁਸੀਂ ਦੇਖਦੇ ਹੋ ਕਿ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਬਿਮਾਰੀ ਹੈ, ਉਹ ਉਸੇ ਦੇ ਤਰਫ਼ ਹੀ ਦੌੜ ਰਹੇ ਹਨ। ਇਹ ਕਹਿੰਦੇ ਹਨ ਕਿ ਸਾਨੂੰ ਸੱਕ ਹੈ ਕਿ ਕਿਤੇ ਅਸੀਂ ਕਿਸੇ ਮੁਸ਼ਕਲ ਵਿਚ ਨਾ ਫਸ ਜਾਈਏ। ਤਾਂ ਸੰਭਵ ਹੈ ਕਿ ਅੱਲਾਹ ਜਿੱਤ ਪ੍ਰਦਾਨ ਕਰ ਦੇਵੇ ਜਾਂ ਆਪਣੇ ਵੱਲੋਂ ਕੋਈ ਵਿਸ਼ੇਸ਼ ਗੱਲ ਪ੍ਰਗਟ ਕਰ ਦੇਵੇ, ਤਾਂ ਇਹ ਲੋਕ ਉਸ ਬੀਜ਼ ਲਈ ਜਿਸ ਨੂੰ ਇਹ ਆਪਣੇ ਦਿਲਾਂ ਵਿਚ ਲੁਕੋਈ ਬੈਠੇ ਹਨ, ਸਰਮਿੰਦੇ ਹੋਣਗੇ।

❮ Previous Next ❯

ترجمة: فترى الذين في قلوبهم مرض يسارعون فيهم يقولون نخشى أن تصيبنا دائرة, باللغة البنجابية

﴿فترى الذين في قلوبهم مرض يسارعون فيهم يقولون نخشى أن تصيبنا دائرة﴾ [المَائدة: 52]

Dr. Muhamad Habib, Bhai Harpreet Singh, Maulana Wahiduddin Khan
Tusim dekhade ho ki jinham lokam de dilam vica bimari hai, uha use de tarafa hi daura rahe hana. Iha kahide hana ki sanu saka hai ki kite asim kise musakala vica na phasa ja'i'e. Tam sabhava hai ki alaha jita pradana kara deve jam apane valom ko'i visesa gala pragata kara deve, tam iha loka usa biza la'i jisa nu iha apane dilam vica luko'i baithe hana, saramide honage
Dr. Muhamad Habib, Bhai Harpreet Singh, Maulana Wahiduddin Khan
Tusīṁ dēkhadē hō ki jinhāṁ lōkāṁ dē dilāṁ vica bimārī hai, uha usē dē tarafa hī dauṛa rahē hana. Iha kahidē hana ki sānū saka hai ki kitē asīṁ kisē muśakala vica nā phasa jā'ī'ē. Tāṁ sabhava hai ki alāha jita pradāna kara dēvē jāṁ āpaṇē valōṁ kō'ī viśēśa gala pragaṭa kara dēvē, tāṁ iha lōka usa bīza la'ī jisa nū iha āpaṇē dilāṁ vica lukō'ī baiṭhē hana, saramidē hōṇagē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek