×

ਪਰੰਤੂ ਕੁਝ ਗੰਦਗੀ ਤੋਂ ਇਲਾਵਾ ਜਿਹੜੇ ਵੱਡੇ ਪਾਪਾਂ ਅਤੇ ਅਸ਼ਲੀਲਤਾਂ ਤੋਂ ਬਚਦੇ 53:32 Panjabi translation

Quran infoPanjabiSurah An-Najm ⮕ (53:32) ayat 32 in Panjabi

53:32 Surah An-Najm ayat 32 in Panjabi (البنجابية)

Quran with Panjabi translation - Surah An-Najm ayat 32 - النَّجم - Page - Juz 27

﴿ٱلَّذِينَ يَجۡتَنِبُونَ كَبَٰٓئِرَ ٱلۡإِثۡمِ وَٱلۡفَوَٰحِشَ إِلَّا ٱللَّمَمَۚ إِنَّ رَبَّكَ وَٰسِعُ ٱلۡمَغۡفِرَةِۚ هُوَ أَعۡلَمُ بِكُمۡ إِذۡ أَنشَأَكُم مِّنَ ٱلۡأَرۡضِ وَإِذۡ أَنتُمۡ أَجِنَّةٞ فِي بُطُونِ أُمَّهَٰتِكُمۡۖ فَلَا تُزَكُّوٓاْ أَنفُسَكُمۡۖ هُوَ أَعۡلَمُ بِمَنِ ٱتَّقَىٰٓ ﴾
[النَّجم: 32]

ਪਰੰਤੂ ਕੁਝ ਗੰਦਗੀ ਤੋਂ ਇਲਾਵਾ ਜਿਹੜੇ ਵੱਡੇ ਪਾਪਾਂ ਅਤੇ ਅਸ਼ਲੀਲਤਾਂ ਤੋਂ ਬਚਦੇ ਹਨ ਬੇਸ਼ੱਕ ਤੁਹਾਡੇ ਰੱਬ ਦੀ ਖ਼ਿਮਾ ਬੇਅੰਤ ਵਿਆਪਕ ਹੈ। ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਦੋਂ ਤੋਂ ਜਦੋਂ ਉਸ ਨੇ ਤੁਹਾਨੂੰ ਧਰਤੀ ਤੇ ਪੈਦਾ ਕੀਤਾ ਅਤੇ ਉਦੋਂ ਤੋਂ ਜਦੋਂ ਤੂਸੀਂ ਆਪਣੀਆਂ ਮਾਵਾਂ ਦੇ ਪੇਟ ਵਿਚ ਇੱਕ ਭਰੂਣ ਦੇ ਰੂਪ ਵਿਚ ਸੀ। ਤਾਂ ਤੁਸੀਂ ਆਪਣੇ ਆਪ ਨੂੰ ਪਵਿੱਤਰ ਨਾ ਸਮਝੋ। ਉਹ ਤਕਵਾ (ਸੰਜਮੀਂ) ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

❮ Previous Next ❯

ترجمة: الذين يجتنبون كبائر الإثم والفواحش إلا اللمم إن ربك واسع المغفرة هو, باللغة البنجابية

﴿الذين يجتنبون كبائر الإثم والفواحش إلا اللمم إن ربك واسع المغفرة هو﴾ [النَّجم: 32]

Dr. Muhamad Habib, Bhai Harpreet Singh, Maulana Wahiduddin Khan
Paratu kujha gadagi tom ilava jihare vade papam ate asalilatam tom bacade hana besaka tuhade raba di khima be'ata vi'apaka hai. Uha tuhanu cagi tar'ham janada hai udom tom jadom usa ne tuhanu dharati te paida kita ate udom tom jadom tusim apani'am mavam de peta vica ika bharuna de rupa vica si. Tam tusim apane apa nu pavitara na samajho. Uha takava (sajamim) vali'am nu cagi tar'ham janada hai
Dr. Muhamad Habib, Bhai Harpreet Singh, Maulana Wahiduddin Khan
Paratū kujha gadagī tōṁ ilāvā jihaṛē vaḍē pāpāṁ atē aśalīlatāṁ tōṁ bacadē hana bēśaka tuhāḍē raba dī ḵẖimā bē'ata vi'āpaka hai. Uha tuhānū cagī tar'hāṁ jāṇadā hai udōṁ tōṁ jadōṁ usa nē tuhānū dharatī tē paidā kītā atē udōṁ tōṁ jadōṁ tūsīṁ āpaṇī'āṁ māvāṁ dē pēṭa vica ika bharūṇa dē rūpa vica sī. Tāṁ tusīṁ āpaṇē āpa nū pavitara nā samajhō. Uha takavā (sajamīṁ) vāli'āṁ nū cagī tar'hāṁ jāṇadā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek