×

ਜਿਨ੍ਹਾਂ ਨੇ ਸ਼ਿਰਕ ਕੀਤਾ (ਸ਼ਰੀਕ ਠਹਿਰਾਇਆ) ਉਹ ਕਹਿਣਗੇ ਕਿ ਜੇਕਰ ਅੱਲਾਹ ਚਾਹੁੰਦਾ 6:148 Panjabi translation

Quran infoPanjabiSurah Al-An‘am ⮕ (6:148) ayat 148 in Panjabi

6:148 Surah Al-An‘am ayat 148 in Panjabi (البنجابية)

Quran with Panjabi translation - Surah Al-An‘am ayat 148 - الأنعَام - Page - Juz 8

﴿سَيَقُولُ ٱلَّذِينَ أَشۡرَكُواْ لَوۡ شَآءَ ٱللَّهُ مَآ أَشۡرَكۡنَا وَلَآ ءَابَآؤُنَا وَلَا حَرَّمۡنَا مِن شَيۡءٖۚ كَذَٰلِكَ كَذَّبَ ٱلَّذِينَ مِن قَبۡلِهِمۡ حَتَّىٰ ذَاقُواْ بَأۡسَنَاۗ قُلۡ هَلۡ عِندَكُم مِّنۡ عِلۡمٖ فَتُخۡرِجُوهُ لَنَآۖ إِن تَتَّبِعُونَ إِلَّا ٱلظَّنَّ وَإِنۡ أَنتُمۡ إِلَّا تَخۡرُصُونَ ﴾
[الأنعَام: 148]

ਜਿਨ੍ਹਾਂ ਨੇ ਸ਼ਿਰਕ ਕੀਤਾ (ਸ਼ਰੀਕ ਠਹਿਰਾਇਆ) ਉਹ ਕਹਿਣਗੇ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਅਸੀਂ ਸ਼ਿਰਕ ਨਾ ਕਰਦੇ ਨਾ ਸਾਡੇ ਪਿਉ-ਦਾਦੇ ਸ਼ਿਰਕ ਕਰਦੇ ਅਤੇ ਨਾ ਅਸੀਂ ਕਿਸੇ ਵਸਤੂ ਨੂੰ ਹਰਾਮ ਕਰਦੇ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਜਿਹੜੇ ਉਨ੍ਹਾਂ ਤੋਂ ਪਹਿਲਾਂ ਹੋਏ ਹਨ। ਇੱਥੋਂ ਤੱਕ ਕਿ ਫਿਰ ਉਨ੍ਹਾਂ ਨੇ ਸਾਡੀ ਸਜ਼ਾ ਪ੍ਰਾਪਤ ਕੀਤੀ। ਆਖੋ, ਕੀ ਤੁਹਾਡੇ ਪਾਸ ਕੋਈ ਗਿਆਨ ਹੈ, ਜਿਸ ਨੂੰ ਤੁਸੀਂ ਸਾਡੇ ਸਾਹਮਣੇ ਪੇਸ਼ ਕਰ ਸਕੋ, ਤੁਸੀਂ ਸਿਰਫ਼ ਇੱਕ ਕਲਪਨਾ ਦਾ ਪਾਲਣ ਕਰ ਰਹੇ ਹੋ, ਅਤੇ ਸਿਰਫ਼ ਅੰਦਾਜ਼ਿਆਂ ਤੋਂ ਕੰਮ ਲੈਂਦੇ ਹੋ।

❮ Previous Next ❯

ترجمة: سيقول الذين أشركوا لو شاء الله ما أشركنا ولا آباؤنا ولا حرمنا, باللغة البنجابية

﴿سيقول الذين أشركوا لو شاء الله ما أشركنا ولا آباؤنا ولا حرمنا﴾ [الأنعَام: 148]

Dr. Muhamad Habib, Bhai Harpreet Singh, Maulana Wahiduddin Khan
Jinham ne siraka kita (sarika thahira'i'a) uha kahinage ki jekara alaha cahuda tam asim siraka na karade na sade pi'u-dade siraka karade ate na asim kise vasatu nu harama karade. Isa tar'ham unham lokam ne inakara kita, jihare unham tom pahilam ho'e hana. Ithom taka ki phira unham ne sadi saza prapata kiti. Akho, ki tuhade pasa ko'i gi'ana hai, jisa nu tusim sade sahamane pesa kara sako, tusim sirafa ika kalapana da palana kara rahe ho, ate sirafa adazi'am tom kama lainde ho
Dr. Muhamad Habib, Bhai Harpreet Singh, Maulana Wahiduddin Khan
Jinhāṁ nē śiraka kītā (śarīka ṭhahirā'i'ā) uha kahiṇagē ki jēkara alāha cāhudā tāṁ asīṁ śiraka nā karadē nā sāḍē pi'u-dādē śiraka karadē atē nā asīṁ kisē vasatū nū harāma karadē. Isa tar'hāṁ unhāṁ lōkāṁ nē inakāra kītā, jihaṛē unhāṁ tōṁ pahilāṁ hō'ē hana. Ithōṁ taka ki phira unhāṁ nē sāḍī sazā prāpata kītī. Ākhō, kī tuhāḍē pāsa kō'ī gi'āna hai, jisa nū tusīṁ sāḍē sāhamaṇē pēśa kara sakō, tusīṁ sirafa ika kalapanā dā pālaṇa kara rahē hō, atē sirafa adāzi'āṁ tōṁ kama laindē hō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek