×

ਅਤੇ ਜਦੋਂ ਰਸੂਲ ਨੇ ਆਪਣੀ ਕਿਸੇ ਪਤਨੀ ਨੂੰ ਇੱਕ ਭੇਦ ਦੀ ਗੱਲ 66:3 Panjabi translation

Quran infoPanjabiSurah At-Tahrim ⮕ (66:3) ayat 3 in Panjabi

66:3 Surah At-Tahrim ayat 3 in Panjabi (البنجابية)

Quran with Panjabi translation - Surah At-Tahrim ayat 3 - التَّحرِيم - Page - Juz 28

﴿وَإِذۡ أَسَرَّ ٱلنَّبِيُّ إِلَىٰ بَعۡضِ أَزۡوَٰجِهِۦ حَدِيثٗا فَلَمَّا نَبَّأَتۡ بِهِۦ وَأَظۡهَرَهُ ٱللَّهُ عَلَيۡهِ عَرَّفَ بَعۡضَهُۥ وَأَعۡرَضَ عَنۢ بَعۡضٖۖ فَلَمَّا نَبَّأَهَا بِهِۦ قَالَتۡ مَنۡ أَنۢبَأَكَ هَٰذَاۖ قَالَ نَبَّأَنِيَ ٱلۡعَلِيمُ ٱلۡخَبِيرُ ﴾
[التَّحرِيم: 3]

ਅਤੇ ਜਦੋਂ ਰਸੂਲ ਨੇ ਆਪਣੀ ਕਿਸੇ ਪਤਨੀ ਨੂੰ ਇੱਕ ਭੇਦ ਦੀ ਗੱਲ ਹੌਲੀ ਜਿਹੀ ਕਹੀ ਤਾਂ ਉਸ ਨੇ ਉਸ ਨੂੰ (ਭੇਦ) ਦੱਸ ਦਿੱਤਾ ਅਤੇ ਅੱਲਾਹ ਨੇ ਪੈਗੰਬਰ ਨੂੰ ਉਸ ਤੋਂ ਜਾਣੂ ਕਰਾ ਦਿੱਤਾ, ਤਾਂ ਪੈਗੰਬਰ ਨੇ ਕੁਝ (ਪਤਨੀ ਨਾਲ ਕੀਤੀਆਂ) ਗੱਲਾਂ ਦੱਸੀਆਂ ਅਤੇ ਕੁਝ ਨਾ ਦੱਸੀਆਂ। ਫਿਰ ਜਦੋਂ ਪੈਗ਼ੰਬਰ ਨੇ ਉਸ ਨੂੰ ਇਹ ਗੱਲ ਦੱਸੀ ਉਸ ਨੇ ਕਿਹਾ ਕਿ ਤੁਹਾਨੂੰ ਇਸ ਦੀ ਖ਼ਬਰ ਕਿਸ ਨੇ ਦਿੱਤੀ ਹੈ। ਪੈਗ਼ੰਬਰ ਨੇ ਕਿਹਾ, ਕਿ ਮੈਨੂੰ ਜਾਣਨ ਵਾਲੇ ਤੇ ਬਾ-ਖ਼ਬਰ ਰੱਬ ਨੇ ਦੱਸਿਆ ਹੈ।

❮ Previous Next ❯

ترجمة: وإذ أسر النبي إلى بعض أزواجه حديثا فلما نبأت به وأظهره الله, باللغة البنجابية

﴿وإذ أسر النبي إلى بعض أزواجه حديثا فلما نبأت به وأظهره الله﴾ [التَّحرِيم: 3]

Dr. Muhamad Habib, Bhai Harpreet Singh, Maulana Wahiduddin Khan
Ate jadom rasula ne apani kise patani nu ika bheda di gala hauli jihi kahi tam usa ne usa nu (bheda) dasa dita ate alaha ne paigabara nu usa tom janu kara dita, tam paigabara ne kujha (patani nala kiti'am) galam dasi'am ate kujha na dasi'am. Phira jadom paigabara ne usa nu iha gala dasi usa ne kiha ki tuhanu isa di khabara kisa ne diti hai. Paigabara ne kiha, ki mainu janana vale te ba-khabara raba ne dasi'a hai
Dr. Muhamad Habib, Bhai Harpreet Singh, Maulana Wahiduddin Khan
Atē jadōṁ rasūla nē āpaṇī kisē patanī nū ika bhēda dī gala haulī jihī kahī tāṁ usa nē usa nū (bhēda) dasa ditā atē alāha nē paigabara nū usa tōṁ jāṇū karā ditā, tāṁ paigabara nē kujha (patanī nāla kītī'āṁ) galāṁ dasī'āṁ atē kujha nā dasī'āṁ. Phira jadōṁ paiġabara nē usa nū iha gala dasī usa nē kihā ki tuhānū isa dī ḵẖabara kisa nē ditī hai. Paiġabara nē kihā, ki mainū jāṇana vālē tē bā-ḵẖabara raba nē dasi'ā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek