×

ਅੱਲਾਹ ਆਖੇਗਾ, ਅੱਗ ਵਿਚ ਪ੍ਰਵੇਸ਼ ਕਰੋਂ, ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ 7:38 Panjabi translation

Quran infoPanjabiSurah Al-A‘raf ⮕ (7:38) ayat 38 in Panjabi

7:38 Surah Al-A‘raf ayat 38 in Panjabi (البنجابية)

Quran with Panjabi translation - Surah Al-A‘raf ayat 38 - الأعرَاف - Page - Juz 8

﴿قَالَ ٱدۡخُلُواْ فِيٓ أُمَمٖ قَدۡ خَلَتۡ مِن قَبۡلِكُم مِّنَ ٱلۡجِنِّ وَٱلۡإِنسِ فِي ٱلنَّارِۖ كُلَّمَا دَخَلَتۡ أُمَّةٞ لَّعَنَتۡ أُخۡتَهَاۖ حَتَّىٰٓ إِذَا ٱدَّارَكُواْ فِيهَا جَمِيعٗا قَالَتۡ أُخۡرَىٰهُمۡ لِأُولَىٰهُمۡ رَبَّنَا هَٰٓؤُلَآءِ أَضَلُّونَا فَـَٔاتِهِمۡ عَذَابٗا ضِعۡفٗا مِّنَ ٱلنَّارِۖ قَالَ لِكُلّٖ ضِعۡفٞ وَلَٰكِن لَّا تَعۡلَمُونَ ﴾
[الأعرَاف: 38]

ਅੱਲਾਹ ਆਖੇਗਾ, ਅੱਗ ਵਿਚ ਪ੍ਰਵੇਸ਼ ਕਰੋਂ, ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਦੇ ਨਾਲ, ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ। ਜਦੋਂ ਵੀ ਕੋਈ ਵਰਗ ਨਰਕ ਵਿਚ ਪ੍ਰਵੇਸ਼ ਕਰੇਗਾ ਤਾਂ ਉਹ ਆਪਣੇ ਸਾਥੀ ਸਮੂਹ ਉੱਪਰ ਲਾਹਣਤਾਂ ਪਾਵੇਗਾ। ਇਥੋਂ ਤੱਕ ਕਿ ਜਦੋਂ ਉਹ ਉਸ ਵਿਚ ਇੱਕਠੇ ਹੋ ਜਾਣਗੇ ਤਾਂ ਉਨ੍ਹਾਂ ਦੇ ਬਾਅਦ ਵਾਲੇ ਆਪਣੇ ਪਹਿਲੇ ਵਾਲਿਆਂ ਦੇ ਸਬੰਧ ਵਿਚ ਕਹਿਣਗੇ ਹੇ ਸਾਡੇ ਰੱਬ! ਇਹ ਲੋਕ ਹੀ ਹਨ ਜਿਨ੍ਹਾਂ ਨੇ ਸਾਨੂੰ ਭਟਕਾਇਆ, ਇਸ ਲਈ ਤੂੰ ਇਨ੍ਹਾਂ ਨੂੰ ਅੱਗ ਵਿਚ ਦੁਗਣੀ ਸਜ਼ਾ ਦੇ। ਅੱਲਾਹ ਆਖੇਗਾ ਕਿ ਸਭ ਲਈ ਦੁਗਣੀ ਸਜ਼ਾ ਹੈ, ਪਰੰਤੂ ਤੁਸੀਂ ਨਹੀਂ ਜਾਣਦੇ।

❮ Previous Next ❯

ترجمة: قال ادخلوا في أمم قد خلت من قبلكم من الجن والإنس في, باللغة البنجابية

﴿قال ادخلوا في أمم قد خلت من قبلكم من الجن والإنس في﴾ [الأعرَاف: 38]

Dr. Muhamad Habib, Bhai Harpreet Singh, Maulana Wahiduddin Khan
Alaha akhega, aga vica pravesa karom, jinam ate manukham de unham samuham de nala, jihare tuhade tom pahilam ho cuke hana. Jadom vi ko'i varaga naraka vica pravesa karega tam uha apane sathi samuha upara lahanatam pavega. Ithom taka ki jadom uha usa vica ikathe ho janage tam unham de ba'ada vale apane pahile vali'am de sabadha vica kahinage he sade raba! Iha loka hi hana jinham ne sanu bhataka'i'a, isa la'i tu inham nu aga vica dugani saza de. Alaha akhega ki sabha la'i dugani saza hai, paratu tusim nahim janade
Dr. Muhamad Habib, Bhai Harpreet Singh, Maulana Wahiduddin Khan
Alāha ākhēgā, aga vica pravēśa karōṁ, jināṁ atē manukhāṁ dē unhāṁ samūhāṁ dē nāla, jihaṛē tuhāḍē tōṁ pahilāṁ hō cukē hana. Jadōṁ vī kō'ī varaga naraka vica pravēśa karēgā tāṁ uha āpaṇē sāthī samūha upara lāhaṇatāṁ pāvēgā. Ithōṁ taka ki jadōṁ uha usa vica ikaṭhē hō jāṇagē tāṁ unhāṁ dē bā'ada vālē āpaṇē pahilē vāli'āṁ dē sabadha vica kahiṇagē hē sāḍē raba! Iha lōka hī hana jinhāṁ nē sānū bhaṭakā'i'ā, isa la'ī tū inhāṁ nū aga vica dugaṇī sazā dē. Alāha ākhēgā ki sabha la'ī dugaṇī sazā hai, paratū tusīṁ nahīṁ jāṇadē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek