×

ਕੀ ਹੁਣ ਉਹ ਇਸ ਉਡੀਕ ਵਿਚ ਹਨ ਕਿ ਉਨ੍ਹਾਂ ਦਾ ਸ਼ੱਕ ਪ੍ਰਗਟ 7:53 Panjabi translation

Quran infoPanjabiSurah Al-A‘raf ⮕ (7:53) ayat 53 in Panjabi

7:53 Surah Al-A‘raf ayat 53 in Panjabi (البنجابية)

Quran with Panjabi translation - Surah Al-A‘raf ayat 53 - الأعرَاف - Page - Juz 8

﴿هَلۡ يَنظُرُونَ إِلَّا تَأۡوِيلَهُۥۚ يَوۡمَ يَأۡتِي تَأۡوِيلُهُۥ يَقُولُ ٱلَّذِينَ نَسُوهُ مِن قَبۡلُ قَدۡ جَآءَتۡ رُسُلُ رَبِّنَا بِٱلۡحَقِّ فَهَل لَّنَا مِن شُفَعَآءَ فَيَشۡفَعُواْ لَنَآ أَوۡ نُرَدُّ فَنَعۡمَلَ غَيۡرَ ٱلَّذِي كُنَّا نَعۡمَلُۚ قَدۡ خَسِرُوٓاْ أَنفُسَهُمۡ وَضَلَّ عَنۡهُم مَّا كَانُواْ يَفۡتَرُونَ ﴾
[الأعرَاف: 53]

ਕੀ ਹੁਣ ਉਹ ਇਸ ਉਡੀਕ ਵਿਚ ਹਨ ਕਿ ਉਨ੍ਹਾਂ ਦਾ ਸ਼ੱਕ ਪ੍ਰਗਟ ਹੋ ਜਾਵੇ। ਜਿਸ ਦਿਨ ਉਨ੍ਹਾਂ ਦਾ ਸ਼ੱਕ ਪ੍ਰਗਟ ਹੋ ਜਾਵੇਗਾ ਤਾਂ ਉਹ ਲੋਕ ਜਿਹੜੇ ਇਸ ਨੂੰ ਪਹਿਲਾਂ ਭੁੱਲੇ ਹੋਏ ਸਨ, ਬੋਲ ਉਠਣਗੇ ਕਿ ਬੇਸ਼ੱਕ ਸਾਡੇ ਰੱਬ ਦੇ ਰਸੂਲ ਸਚਾਈ ਲੈ ਕੇ ਆਏ ਸਨ। ਤਾਂ ਹੁਣ ਕੀ ਕੋਈ ਸਾਡੀ ਸਿਫ਼ਾਰਸ਼ ਕਰਨ ਵਾਲਾ ਹੈ ਕਿ ਉਹ ਸਾਡੀ ਸਿਫ਼ਾਰਸ਼ ਕਰੇ ਜਾਂ ਸਾਨੂੰ ਮੁੜ ਵਾਪਿਸ ਭੇਜ ਦਿੱਤਾ ਜਾਵੇ ਤਾਂ ਕਿ ਅਸੀਂ ਪਹਿਲਾ ਕੀਤੇ ਕਰਮਾਂ ਤੋਂ ਵੱਖਰੇ ਕੰਮ ਕਰੀਏ। ਉਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਅਤੇ ਉਹ ਉਨ੍ਹਾਂ ਤੋਂ ਖੁੱਸ ਗਿਆ ਜਿਸ ਨੂੰ ਉਹ ਘੜਿਆ ਕਰਦੇ ਸਨ।

❮ Previous Next ❯

ترجمة: هل ينظرون إلا تأويله يوم يأتي تأويله يقول الذين نسوه من قبل, باللغة البنجابية

﴿هل ينظرون إلا تأويله يوم يأتي تأويله يقول الذين نسوه من قبل﴾ [الأعرَاف: 53]

Dr. Muhamad Habib, Bhai Harpreet Singh, Maulana Wahiduddin Khan
Ki huna uha isa udika vica hana ki unham da saka pragata ho jave. Jisa dina unham da saka pragata ho javega tam uha loka jihare isa nu pahilam bhule ho'e sana, bola uthanage ki besaka sade raba de rasula saca'i lai ke a'e sana. Tam huna ki ko'i sadi sifarasa karana vala hai ki uha sadi sifarasa kare jam sanu mura vapisa bheja dita jave tam ki asim pahila kite karamam tom vakhare kama kari'e. Unham ne apane apa nu ghate vica pa'i'a ate uha unham tom khusa gi'a jisa nu uha ghari'a karade sana
Dr. Muhamad Habib, Bhai Harpreet Singh, Maulana Wahiduddin Khan
Kī huṇa uha isa uḍīka vica hana ki unhāṁ dā śaka pragaṭa hō jāvē. Jisa dina unhāṁ dā śaka pragaṭa hō jāvēgā tāṁ uha lōka jihaṛē isa nū pahilāṁ bhulē hō'ē sana, bōla uṭhaṇagē ki bēśaka sāḍē raba dē rasūla sacā'ī lai kē ā'ē sana. Tāṁ huṇa kī kō'ī sāḍī sifāraśa karana vālā hai ki uha sāḍī sifāraśa karē jāṁ sānū muṛa vāpisa bhēja ditā jāvē tāṁ ki asīṁ pahilā kītē karamāṁ tōṁ vakharē kama karī'ē. Unhāṁ nē āpaṇē āpa nū ghāṭē vica pā'i'ā atē uha unhāṁ tōṁ khusa gi'ā jisa nū uha ghaṛi'ā karadē sana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek