×

ਅਤੇ ਉਨ੍ਹਾਂ ਵਿਚੋਂ ਅਜਿਹੇ ਵੀ ਹਨ ਜਿਨ੍ਹਾਂ ਨੇ ਨੁਕਸਾਨ ਕਰਨ ਅਤੇ ਅਵੱਗਿਆ 9:107 Panjabi translation

Quran infoPanjabiSurah At-Taubah ⮕ (9:107) ayat 107 in Panjabi

9:107 Surah At-Taubah ayat 107 in Panjabi (البنجابية)

Quran with Panjabi translation - Surah At-Taubah ayat 107 - التوبَة - Page - Juz 11

﴿وَٱلَّذِينَ ٱتَّخَذُواْ مَسۡجِدٗا ضِرَارٗا وَكُفۡرٗا وَتَفۡرِيقَۢا بَيۡنَ ٱلۡمُؤۡمِنِينَ وَإِرۡصَادٗا لِّمَنۡ حَارَبَ ٱللَّهَ وَرَسُولَهُۥ مِن قَبۡلُۚ وَلَيَحۡلِفُنَّ إِنۡ أَرَدۡنَآ إِلَّا ٱلۡحُسۡنَىٰۖ وَٱللَّهُ يَشۡهَدُ إِنَّهُمۡ لَكَٰذِبُونَ ﴾
[التوبَة: 107]

ਅਤੇ ਉਨ੍ਹਾਂ ਵਿਚੋਂ ਅਜਿਹੇ ਵੀ ਹਨ ਜਿਨ੍ਹਾਂ ਨੇ ਨੁਕਸਾਨ ਕਰਨ ਅਤੇ ਅਵੱਗਿਆ ਕਰਨ ਅਤੇ ਈਮਾਨ ਵਾਲਿਆਂ ਵਿਚ ਫੁੱਟ ਪਾਉਣ ਲਈ ਇੱਕ ਮਸੀਤ ਬਣਾਈ। ਅਤੇ ਇਸ ਲਈ ਵੀ ਤਾਂ ਕਿ ਉਸ ਨੂੰ ਘਾਤ ਲਾਉਣ ਦੀ ਥਾਂ ਦੇ ਰੂਪ ਵਿਚ ਇਸਤੇਮਾਲ ਕਰ ਸਕਣ। ਉਸ ਬੰਦੇ ਲਈ ਜਿਹੜਾ ਪਹਿਲਾਂ ਤੋਂ ਹੀ ਅੱਲਾਹ ਅਤੇ ਉਸਦੇ ਰਸੂਲ ਨਾਲ ਲੜ ਰਿਹਾ ਹੈ। ਇਹ ਲੋਕ ਸਹੁੰ ਖਾਣਗੇ ਕਿ ਅਸੀਂ' ਤਾਂ ਸਿਰਫ਼ ਨੇਕੀ ਚਾਹੀ ਸੀ ਪਰ ਅੱਲਾਹ ਗਵਾਹ ਹੈ ਇਹ ਝੂਠੇ ਹਨ।

❮ Previous Next ❯

ترجمة: والذين اتخذوا مسجدا ضرارا وكفرا وتفريقا بين المؤمنين وإرصادا لمن حارب الله, باللغة البنجابية

﴿والذين اتخذوا مسجدا ضرارا وكفرا وتفريقا بين المؤمنين وإرصادا لمن حارب الله﴾ [التوبَة: 107]

❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek