×

ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਦੇ ਲੋਕ ਤਾਕਤ ਵਿਚ ਤੁਹਾਡੇ ਤੋਂ ਜ਼ਿਆਦਾ 9:69 Panjabi translation

Quran infoPanjabiSurah At-Taubah ⮕ (9:69) ayat 69 in Panjabi

9:69 Surah At-Taubah ayat 69 in Panjabi (البنجابية)

Quran with Panjabi translation - Surah At-Taubah ayat 69 - التوبَة - Page - Juz 10

﴿كَٱلَّذِينَ مِن قَبۡلِكُمۡ كَانُوٓاْ أَشَدَّ مِنكُمۡ قُوَّةٗ وَأَكۡثَرَ أَمۡوَٰلٗا وَأَوۡلَٰدٗا فَٱسۡتَمۡتَعُواْ بِخَلَٰقِهِمۡ فَٱسۡتَمۡتَعۡتُم بِخَلَٰقِكُمۡ كَمَا ٱسۡتَمۡتَعَ ٱلَّذِينَ مِن قَبۡلِكُم بِخَلَٰقِهِمۡ وَخُضۡتُمۡ كَٱلَّذِي خَاضُوٓاْۚ أُوْلَٰٓئِكَ حَبِطَتۡ أَعۡمَٰلُهُمۡ فِي ٱلدُّنۡيَا وَٱلۡأٓخِرَةِۖ وَأُوْلَٰٓئِكَ هُمُ ٱلۡخَٰسِرُونَ ﴾
[التوبَة: 69]

ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਦੇ ਲੋਕ ਤਾਕਤ ਵਿਚ ਤੁਹਾਡੇ ਤੋਂ ਜ਼ਿਆਦਾ ਸਨ ਅਤੇ ਜਾਇਦਾਦ ਤੇ ਸੰਤਾਨ ਵਿਚ ਵੀ ਤੁਹਾਡੇ ਤੋਂ ਅੱਗੇ ਸਨ ਤਾਂ ਉਨ੍ਹਾਂ ਨੇ ਆਪਣੇ ਹਿੱਸੇ ਨਾਲ ਲਾਭ ਉਠਾਇਆ ਅਤੇ ਤੁਸੀਂ ਵੀ ਆਪਣੇ ਹਿੱਸੇ ਨਾਲ ਲਾਭ ਉਠਾਇਆ। ਜਿਵੇਂ' ਕਿ ਤੁਹਾਡੇ ਤੋਂ ਪਹਿਲਾਂ ਵਾਲੇ ਲੋਕਾਂ ਨੇ ਵੀ ਲਾਭ ਉਠਾਇਆ ਸੀ।

❮ Previous Next ❯

ترجمة: كالذين من قبلكم كانوا أشد منكم قوة وأكثر أموالا وأولادا فاستمتعوا بخلاقهم, باللغة البنجابية

﴿كالذين من قبلكم كانوا أشد منكم قوة وأكثر أموالا وأولادا فاستمتعوا بخلاقهم﴾ [التوبَة: 69]

Dr. Muhamad Habib, Bhai Harpreet Singh, Maulana Wahiduddin Khan
Jisa tar'ham tuhade tom pahilam de loka takata vica tuhade tom zi'ada sana ate ja'idada te satana vica vi tuhade tom age sana tam unham ne apane hise nala labha utha'i'a ate tusim vi apane hise nala labha utha'i'a. Jivem' ki tuhade tom pahilam vale lokam ne vi labha utha'i'a si
Dr. Muhamad Habib, Bhai Harpreet Singh, Maulana Wahiduddin Khan
Jisa tar'hāṁ tuhāḍē tōṁ pahilāṁ dē lōka tākata vica tuhāḍē tōṁ zi'ādā sana atē jā'idāda tē satāna vica vī tuhāḍē tōṁ agē sana tāṁ unhāṁ nē āpaṇē hisē nāla lābha uṭhā'i'ā atē tusīṁ vī āpaṇē hisē nāla lābha uṭhā'i'ā. Jivēṁ' ki tuhāḍē tōṁ pahilāṁ vālē lōkāṁ nē vī lābha uṭhā'i'ā sī
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek