×

ਅਤੇ ਅਸੀਂ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਖੂਦ ਆਪਣੇ 11:101 Panjabi translation

Quran infoPanjabiSurah Hud ⮕ (11:101) ayat 101 in Panjabi

11:101 Surah Hud ayat 101 in Panjabi (البنجابية)

Quran with Panjabi translation - Surah Hud ayat 101 - هُود - Page - Juz 12

﴿وَمَا ظَلَمۡنَٰهُمۡ وَلَٰكِن ظَلَمُوٓاْ أَنفُسَهُمۡۖ فَمَآ أَغۡنَتۡ عَنۡهُمۡ ءَالِهَتُهُمُ ٱلَّتِي يَدۡعُونَ مِن دُونِ ٱللَّهِ مِن شَيۡءٖ لَّمَّا جَآءَ أَمۡرُ رَبِّكَۖ وَمَا زَادُوهُمۡ غَيۡرَ تَتۡبِيبٖ ﴾
[هُود: 101]

ਅਤੇ ਅਸੀਂ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਖੂਦ ਆਪਣੇ ਉੱਪਰ ਜ਼ੁਲਮ ਕੀਤਾ ਹੈ। ਫਿਰ ਜਦੋਂ ਤੇਰੇ ਰੱਬ ਦਾ ਹੁਕਮ ਆ ਗਿਆ ਤਾਂ ਉਨ੍ਹਾਂ ਦੇ ਘੜੇ ਹੋਏ (ਅਖੌਤੀ) ਰੱਬ ਉਨ੍ਹਾਂ ਦੇ ਕੁਝ ਕੰਮ ਨਾ ਆਏ, ਜਿਨ੍ਹਾਂ ਨੂੰ ਉਹ ਅੱਲਾਹ ਤੋਂ ਼ਿਲ੍ਹਾਂ ਪੁਕਾਰਦੇ ਸੀ ਅਤੇ ਉਨ੍ਹਾਂ ਨੇ ਆਪਣੇ ਪੱਖ ਵਿਚ ਵਿਨਾਸ਼ ਤੋਂ ਬਿਨ੍ਹਾਂ ਕੁਝ ਵੀ ਨਹੀਂ ਕੀਤਾ।

❮ Previous Next ❯

ترجمة: وما ظلمناهم ولكن ظلموا أنفسهم فما أغنت عنهم آلهتهم التي يدعون من, باللغة البنجابية

﴿وما ظلمناهم ولكن ظلموا أنفسهم فما أغنت عنهم آلهتهم التي يدعون من﴾ [هُود: 101]

Dr. Muhamad Habib, Bhai Harpreet Singh, Maulana Wahiduddin Khan
Ate asim unham upara zulama nahim kita sagom unham ne khuda apane upara zulama kita hai. Phira jadom tere raba da hukama a gi'a tam unham de ghare ho'e (akhauti) raba unham de kujha kama na a'e, jinham nu uha alaha tom il'ham pukarade si ate unham ne apane pakha vica vinasa tom binham kujha vi nahim kita
Dr. Muhamad Habib, Bhai Harpreet Singh, Maulana Wahiduddin Khan
Atē asīṁ unhāṁ upara zulama nahīṁ kītā sagōṁ unhāṁ nē khūda āpaṇē upara zulama kītā hai. Phira jadōṁ tērē raba dā hukama ā gi'ā tāṁ unhāṁ dē ghaṛē hō'ē (akhautī) raba unhāṁ dē kujha kama nā ā'ē, jinhāṁ nū uha alāha tōṁ ̔il'hāṁ pukāradē sī atē unhāṁ nē āpaṇē pakha vica vināśa tōṁ binhāṁ kujha vī nahīṁ kītā
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek