×

ਅਤੇ ਉਨ੍ਹਾਂ ਨੇ ਯੂਸਫ ਨੂੰ ਨਹੀਂ ਪਛਾਣਿਆ, ਜਦੋਂ ਉਸ ਨੇ ਉਨ੍ਹਾਂ ਦਾ 12:59 Panjabi translation

Quran infoPanjabiSurah Yusuf ⮕ (12:59) ayat 59 in Panjabi

12:59 Surah Yusuf ayat 59 in Panjabi (البنجابية)

Quran with Panjabi translation - Surah Yusuf ayat 59 - يُوسُف - Page - Juz 13

﴿وَلَمَّا جَهَّزَهُم بِجَهَازِهِمۡ قَالَ ٱئۡتُونِي بِأَخٖ لَّكُم مِّنۡ أَبِيكُمۡۚ أَلَا تَرَوۡنَ أَنِّيٓ أُوفِي ٱلۡكَيۡلَ وَأَنَا۠ خَيۡرُ ٱلۡمُنزِلِينَ ﴾
[يُوسُف: 59]

ਅਤੇ ਉਨ੍ਹਾਂ ਨੇ ਯੂਸਫ ਨੂੰ ਨਹੀਂ ਪਛਾਣਿਆ, ਜਦੋਂ ਉਸ ਨੇ ਉਨ੍ਹਾਂ ਦਾ ਸਮਾਨ ਤਿਆਰ ਕਰ ਦਿੱਤਾ ਤਾਂ ਕਿਹਾ ਕਿ ਆਪਣੇ ਮਤਰੇਏ ਭਰਾ ਨੂੰ ਵੀ ਮੇਰੇ ਕੋਲ ਲਿਆਉਣਾ। ਤੁਸੀਂ ਦੇਖਦੇ ਨਹੀਂ ਹੋ ਕਿ ਮੈਂ ਅਨਾਜ ਵੀ ਪੂਰਾ ਨਾਪ-ਤੋਲ ਕੇ ਦਿੰਦਾ ਹਾਂ ਅਤੇ ਬੇਹਤਰੀਨ ਮਹਿਮਾਨ ਨਿਵਾਜ਼ੀ ਕਰਨ ਵਾਲਾ ਹਾਂ।

❮ Previous Next ❯

ترجمة: ولما جهزهم بجهازهم قال ائتوني بأخ لكم من أبيكم ألا ترون أني, باللغة البنجابية

﴿ولما جهزهم بجهازهم قال ائتوني بأخ لكم من أبيكم ألا ترون أني﴾ [يُوسُف: 59]

Dr. Muhamad Habib, Bhai Harpreet Singh, Maulana Wahiduddin Khan
Ate unham ne yusapha nu nahim pachani'a, jadom usa ne unham da samana ti'ara kara dita tam kiha ki apane matare'e bhara nu vi mere kola li'a'una. Tusim dekhade nahim ho ki maim anaja vi pura napa-tola ke dida ham ate behatarina mahimana nivazi karana vala ham
Dr. Muhamad Habib, Bhai Harpreet Singh, Maulana Wahiduddin Khan
Atē unhāṁ nē yūsapha nū nahīṁ pachāṇi'ā, jadōṁ usa nē unhāṁ dā samāna ti'āra kara ditā tāṁ kihā ki āpaṇē matarē'ē bharā nū vī mērē kōla li'ā'uṇā. Tusīṁ dēkhadē nahīṁ hō ki maiṁ anāja vī pūrā nāpa-tōla kē didā hāṁ atē bēhatarīna mahimāna nivāzī karana vālā hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek