×

ਅਤੇ ਇਨਕਾਰ ਕਰਨ ਵਾਲਿਆਂ ਨੇ ਆਪਣੇ ਰਸੂਲਾਂ ਨੂੰ ਕਿਹਾ, ਕਿ ਜਾਂ ਤਾਂ 14:13 Panjabi translation

Quran infoPanjabiSurah Ibrahim ⮕ (14:13) ayat 13 in Panjabi

14:13 Surah Ibrahim ayat 13 in Panjabi (البنجابية)

Quran with Panjabi translation - Surah Ibrahim ayat 13 - إبراهِيم - Page - Juz 13

﴿وَقَالَ ٱلَّذِينَ كَفَرُواْ لِرُسُلِهِمۡ لَنُخۡرِجَنَّكُم مِّنۡ أَرۡضِنَآ أَوۡ لَتَعُودُنَّ فِي مِلَّتِنَاۖ فَأَوۡحَىٰٓ إِلَيۡهِمۡ رَبُّهُمۡ لَنُهۡلِكَنَّ ٱلظَّٰلِمِينَ ﴾
[إبراهِيم: 13]

ਅਤੇ ਇਨਕਾਰ ਕਰਨ ਵਾਲਿਆਂ ਨੇ ਆਪਣੇ ਰਸੂਲਾਂ ਨੂੰ ਕਿਹਾ, ਕਿ ਜਾਂ ਤਾਂ ਅਸੀਂ ਤੁਹਾਨੂੰ ਆਪਣੀ ਜ਼ਮੀਨ ਵਿਚੋਂ ਕੱਢ ਦੇਵਾਂਗੇ ਜਾਂ ਤੁਹਾਨੂੰ ਸਾਡੀ ਕੌਮ ਵਿਚ ਵਾਪਿਸ ਆਉਣਾ ਹੋਵੇਗਾ। ਤਾਂ ਰਸੂਲਾਂ ਦੇ ਰੱਬ ਨੇ ਉਨ੍ਹਾਂ ਉੱਪਰ ਵਹੀ ਭੇਜੀ ਕਿ ਅਸੀਂ ਉਨ੍ਹਾਂ ਜ਼ਾਲਿਮਾਂ ਨੂੰ ਖ਼ਤਮ ਕਰ ਦੇਵਾਂਗੇ।

❮ Previous Next ❯

ترجمة: وقال الذين كفروا لرسلهم لنخرجنكم من أرضنا أو لتعودن في ملتنا فأوحى, باللغة البنجابية

﴿وقال الذين كفروا لرسلهم لنخرجنكم من أرضنا أو لتعودن في ملتنا فأوحى﴾ [إبراهِيم: 13]

Dr. Muhamad Habib, Bhai Harpreet Singh, Maulana Wahiduddin Khan
Ate inakara karana vali'am ne apane rasulam nu kiha, ki jam tam asim tuhanu apani zamina vicom kadha devange jam tuhanu sadi kauma vica vapisa a'una hovega. Tam rasulam de raba ne unham upara vahi bheji ki asim unham zalimam nu khatama kara devange
Dr. Muhamad Habib, Bhai Harpreet Singh, Maulana Wahiduddin Khan
Atē inakāra karana vāli'āṁ nē āpaṇē rasūlāṁ nū kihā, ki jāṁ tāṁ asīṁ tuhānū āpaṇī zamīna vicōṁ kaḍha dēvāṅgē jāṁ tuhānū sāḍī kauma vica vāpisa ā'uṇā hōvēgā. Tāṁ rasūlāṁ dē raba nē unhāṁ upara vahī bhējī ki asīṁ unhāṁ zālimāṁ nū ḵẖatama kara dēvāṅgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek