×

ਸੰਸਾਰ ਅਤੇ ਪ੍ਰਲੋਕ ਦੇ ਮਾਮਲਿਆਂ ਵਿੱਚ। ਅਤੇ ਉਹ ਤੁਹਾਡੇ ਤੋਂ ਅਨਾਥਾਂ ਦੇ 2:220 Panjabi translation

Quran infoPanjabiSurah Al-Baqarah ⮕ (2:220) ayat 220 in Panjabi

2:220 Surah Al-Baqarah ayat 220 in Panjabi (البنجابية)

Quran with Panjabi translation - Surah Al-Baqarah ayat 220 - البَقَرَة - Page - Juz 2

﴿فِي ٱلدُّنۡيَا وَٱلۡأٓخِرَةِۗ وَيَسۡـَٔلُونَكَ عَنِ ٱلۡيَتَٰمَىٰۖ قُلۡ إِصۡلَاحٞ لَّهُمۡ خَيۡرٞۖ وَإِن تُخَالِطُوهُمۡ فَإِخۡوَٰنُكُمۡۚ وَٱللَّهُ يَعۡلَمُ ٱلۡمُفۡسِدَ مِنَ ٱلۡمُصۡلِحِۚ وَلَوۡ شَآءَ ٱللَّهُ لَأَعۡنَتَكُمۡۚ إِنَّ ٱللَّهَ عَزِيزٌ حَكِيمٞ ﴾
[البَقَرَة: 220]

ਸੰਸਾਰ ਅਤੇ ਪ੍ਰਲੋਕ ਦੇ ਮਾਮਲਿਆਂ ਵਿੱਚ। ਅਤੇ ਉਹ ਤੁਹਾਡੇ ਤੋਂ ਅਨਾਥਾਂ ਦੇ ਸਬੰਧ ਵਿਚ ਪੁਛਦੇ ਹਨ। ਕਹਿ ਦਿਉ ਕਿ ਜਿਸ ਵਿਚ ਉਨ੍ਹਾਂ ਦੀ ਨੇਕੀ ਹੋਵੇ ਉਹ ਹੀ ਸਹੀ ਹੈ। ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੋ ਤਾਂ ਉਹ ਤੁਹਾਡੇ ਭਰਾ ਹਨ ਅਤੇ ਅੱਲਾਹ ਨੂੰ ਪਤਾ ਹੈ ਕਿ ਕੌਣ ਵਿਗਾੜ ਕਰਨ ਵਾਲਾ ਹੈ ਅਤੇ ਕੌਣ ਸੁਧਾਰ ਕਰਨ ਵਾਲਾ ਹੈ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਮੁਸ਼ਕਲ ਵਿਚ ਪਾ ਦਿੰਦਾ। ਅੱਲਾਹ ਅਸੀਮ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।

❮ Previous Next ❯

ترجمة: في الدنيا والآخرة ويسألونك عن اليتامى قل إصلاح لهم خير وإن تخالطوهم, باللغة البنجابية

﴿في الدنيا والآخرة ويسألونك عن اليتامى قل إصلاح لهم خير وإن تخالطوهم﴾ [البَقَرَة: 220]

Dr. Muhamad Habib, Bhai Harpreet Singh, Maulana Wahiduddin Khan
Sasara ate praloka de mamali'am vica. Ate uha tuhade tom anatham de sabadha vica puchade hana. Kahi di'u ki jisa vica unham di neki hove uha hi sahi hai. Ate jekara tusim unham nu apane nala mila lavo tam uha tuhade bhara hana ate alaha nu pata hai ki kauna vigara karana vala hai ate kauna sudhara karana vala hai. Ate jekara alaha cahuda tam tuhanu musakala vica pa dida. Alaha asima sakatisali ate tataveta hai
Dr. Muhamad Habib, Bhai Harpreet Singh, Maulana Wahiduddin Khan
Sasāra atē pralōka dē māmali'āṁ vica. Atē uha tuhāḍē tōṁ anāthāṁ dē sabadha vica puchadē hana. Kahi di'u ki jisa vica unhāṁ dī nēkī hōvē uha hī sahī hai. Atē jēkara tusīṁ unhāṁ nū āpaṇē nāla milā lavō tāṁ uha tuhāḍē bharā hana atē alāha nū patā hai ki kauṇa vigāṛa karana vālā hai atē kauṇa sudhāra karana vālā hai. Atē jēkara alāha cāhudā tāṁ tuhānū muśakala vica pā didā. Alāha asīma śakatīśālī atē tatavētā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek