×

ਤਲਾਕ ਦੋ ਵਾਰ ਹੈ ਫਿਰ ਜਾਂ ਤਾਂ ਕਨੂੰਨ ਦੇ ਅਨੁਸਾਰ ਰੱਖ ਲੈਣਾ 2:229 Panjabi translation

Quran infoPanjabiSurah Al-Baqarah ⮕ (2:229) ayat 229 in Panjabi

2:229 Surah Al-Baqarah ayat 229 in Panjabi (البنجابية)

Quran with Panjabi translation - Surah Al-Baqarah ayat 229 - البَقَرَة - Page - Juz 2

﴿ٱلطَّلَٰقُ مَرَّتَانِۖ فَإِمۡسَاكُۢ بِمَعۡرُوفٍ أَوۡ تَسۡرِيحُۢ بِإِحۡسَٰنٖۗ وَلَا يَحِلُّ لَكُمۡ أَن تَأۡخُذُواْ مِمَّآ ءَاتَيۡتُمُوهُنَّ شَيۡـًٔا إِلَّآ أَن يَخَافَآ أَلَّا يُقِيمَا حُدُودَ ٱللَّهِۖ فَإِنۡ خِفۡتُمۡ أَلَّا يُقِيمَا حُدُودَ ٱللَّهِ فَلَا جُنَاحَ عَلَيۡهِمَا فِيمَا ٱفۡتَدَتۡ بِهِۦۗ تِلۡكَ حُدُودُ ٱللَّهِ فَلَا تَعۡتَدُوهَاۚ وَمَن يَتَعَدَّ حُدُودَ ٱللَّهِ فَأُوْلَٰٓئِكَ هُمُ ٱلظَّٰلِمُونَ ﴾
[البَقَرَة: 229]

ਤਲਾਕ ਦੋ ਵਾਰ ਹੈ ਫਿਰ ਜਾਂ ਤਾਂ ਕਨੂੰਨ ਦੇ ਅਨੁਸਾਰ ਰੱਖ ਲੈਣਾ ਹੈ, ਜਾਂ ਚੰਗੇ ਵਤੀਰੇ ਦੇ ਨਾਲ ਵਿਦਾ ਕਰ ਦੇਣਾ ਹੈ। ਤੁਹਾਡੇ ਲਈ ਇਹ ਗੱਲ ਜਾਇਜ਼ ਨਹੀਂ` ਕਿ ਤੁਸੀਂ ਜੋ ਕੁਝ ਉਨ੍ਹਾਂ ਔਰਤਾਂ ਨੂੰ ਦਿੱਤਾ ਹੈ, ਉਨ੍ਹਾਂ ਤੋਂ ਕੁਝ ਲੈ ਲਉ। ਪਰੰਤੂ ਇਹ ਕਿ ਦੋਵਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਹੱਦਾਂ ਉੱਪਰ ਟਿਕੇ ਨਾ ਰਹਿ ਸਕਣਗੇ। ਤਾਂ ਦੋਵਾਂ ਲਈ ਕੋਈ ਗੁਨਾਹ ਨਹੀਂ ਕਿ ਉਹ ਜਾਇਦਾਦ ਵਿੱਚੋਂ ਕੁਝ ਮੁਆਵਜ਼ਾ ਦੇ ਕੇ ਉਸ ਤੋਂ ਅਲੱਗ ਹੋ ਜਾਣ। ਅੱਲਾਹ ਦੀਆਂ ਬੰਨ੍ਹੀਆਂ ਹੋਈਆਂ ਸੀਮਾਵਾਂ ਹਨ ਤਾਂ ਉਨ੍ਹਾਂ ਤੋਂ ਬਾਹਰ ਨਾ ਨਿਕਲੋਂ ਜਿਹੜਾ ਬੰਦਾ ਅੱਲਾਹ ਦੀਆਂ ਸੀਮਾਵਾਂ ਦਾ ਉਲੰਘਣ ਕਰੇ ਤਾਂ ਉਹੀ ਜ਼ੁਲਮੀ ਹੈ।

❮ Previous Next ❯

ترجمة: الطلاق مرتان فإمساك بمعروف أو تسريح بإحسان ولا يحل لكم أن تأخذوا, باللغة البنجابية

﴿الطلاق مرتان فإمساك بمعروف أو تسريح بإحسان ولا يحل لكم أن تأخذوا﴾ [البَقَرَة: 229]

Dr. Muhamad Habib, Bhai Harpreet Singh, Maulana Wahiduddin Khan
Talaka do vara hai phira jam tam kanuna de anusara rakha laina hai, jam cage vatire de nala vida kara dena hai. Tuhade la'i iha gala ja'iza nahim`ki tusim jo kujha unham auratam nu dita hai, unham tom kujha lai la'u. Paratu iha ki dovam nu dara hove ki uha alaha di'am hadam upara tike na rahi sakanage. Tam dovam la'i ko'i gunaha nahim ki uha ja'idada vicom kujha mu'avaza de ke usa tom alaga ho jana. Alaha di'am banhi'am ho'i'am simavam hana tam unham tom bahara na nikalom jihara bada alaha di'am simavam da ulaghana kare tam uhi zulami hai
Dr. Muhamad Habib, Bhai Harpreet Singh, Maulana Wahiduddin Khan
Talāka dō vāra hai phira jāṁ tāṁ kanūna dē anusāra rakha laiṇā hai, jāṁ cagē vatīrē dē nāla vidā kara dēṇā hai. Tuhāḍē la'ī iha gala jā'iza nahīṁ`ki tusīṁ jō kujha unhāṁ auratāṁ nū ditā hai, unhāṁ tōṁ kujha lai la'u. Paratū iha ki dōvāṁ nū ḍara hōvē ki uha alāha dī'āṁ hadāṁ upara ṭikē nā rahi sakaṇagē. Tāṁ dōvāṁ la'ī kō'ī gunāha nahīṁ ki uha jā'idāda vicōṁ kujha mu'āvazā dē kē usa tōṁ alaga hō jāṇa. Alāha dī'āṁ banhī'āṁ hō'ī'āṁ sīmāvāṁ hana tāṁ unhāṁ tōṁ bāhara nā nikalōṁ jihaṛā badā alāha dī'āṁ sīmāvāṁ dā ulaghaṇa karē tāṁ uhī zulamī hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek