×

ਅਤੇ ਜਦੋਂ ਅਸੀਂ ਤੁਹਾਡੇ ਤੋਂ ਵਰਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ 2:93 Panjabi translation

Quran infoPanjabiSurah Al-Baqarah ⮕ (2:93) ayat 93 in Panjabi

2:93 Surah Al-Baqarah ayat 93 in Panjabi (البنجابية)

Quran with Panjabi translation - Surah Al-Baqarah ayat 93 - البَقَرَة - Page - Juz 1

﴿وَإِذۡ أَخَذۡنَا مِيثَٰقَكُمۡ وَرَفَعۡنَا فَوۡقَكُمُ ٱلطُّورَ خُذُواْ مَآ ءَاتَيۡنَٰكُم بِقُوَّةٖ وَٱسۡمَعُواْۖ قَالُواْ سَمِعۡنَا وَعَصَيۡنَا وَأُشۡرِبُواْ فِي قُلُوبِهِمُ ٱلۡعِجۡلَ بِكُفۡرِهِمۡۚ قُلۡ بِئۡسَمَا يَأۡمُرُكُم بِهِۦٓ إِيمَٰنُكُمۡ إِن كُنتُم مُّؤۡمِنِينَ ﴾
[البَقَرَة: 93]

ਅਤੇ ਜਦੋਂ ਅਸੀਂ ਤੁਹਾਡੇ ਤੋਂ ਵਰਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ ਉੱਪਰ ਖੜ੍ਹਾ ਕੀਤਾ। ਜੋ ਆਦੇਸ਼ ਅਸੀਂ ਤੁਹਾਨੂੰ ਦਿੱਤਾ ਹੈ, ਉਸ ਨੂੰ ਦ੍ਰਿੜ੍ਹਤਾ ਦੇ ਨਾਲ ਪਕੜੋਂ ਅਤੇ ਸੁਣੋ। ਉਨਾਂ ਨੇ ਕਿਹਾ ਅਸੀਂ ਸੁਣਿਆ ਪਰ ਅਸੀਂ ਨਹੀਂ ਮੰਨਿਆ। ਅਤੇ ਉਨ੍ਹਾਂ ਦੀ ਅਵੱਗਿਆ ਦੇ ਕਾਰਨ ਵੱਛਾ ਉਨ੍ਹਾਂ ਦੇ ਦਿਲਾਂ ਵਿਚ ਘੁਲ-ਮਿਲ ਗਿਆ। ਕਹੋ, ਜੇਕਰ ਤੁਸੀਂ ਈਮਾਨ ਵਾਲੇ ਹੋ, ਤਾਂ ਉਹ ਚੀਜ਼ ਕਿੰਨੀ ਬੂਰੀ ਹੈ, ਜੋ ਤੁਹਾਡਾ ਈਮਾਨ ਤੁਹਾਨੂੰ ਸਿਖਾਉਂਦਾ ਹੈ।

❮ Previous Next ❯

ترجمة: وإذ أخذنا ميثاقكم ورفعنا فوقكم الطور خذوا ما آتيناكم بقوة واسمعوا قالوا, باللغة البنجابية

﴿وإذ أخذنا ميثاقكم ورفعنا فوقكم الطور خذوا ما آتيناكم بقوة واسمعوا قالوا﴾ [البَقَرَة: 93]

Dr. Muhamad Habib, Bhai Harpreet Singh, Maulana Wahiduddin Khan
Ate jadom asim tuhade tom varana li'a ate tura pahara nu tuhade upara kharha kita. Jo adesa asim tuhanu dita hai, usa nu drirhata de nala pakarom ate suno. Unam ne kiha asim suni'a para asim nahim mani'a. Ate unham di avagi'a de karana vacha unham de dilam vica ghula-mila gi'a. Kaho, jekara tusim imana vale ho, tam uha ciza kini buri hai, jo tuhada imana tuhanu sikha'unda hai
Dr. Muhamad Habib, Bhai Harpreet Singh, Maulana Wahiduddin Khan
Atē jadōṁ asīṁ tuhāḍē tōṁ varana li'ā atē tūra pahāṛa nū tuhāḍē upara khaṛhā kītā. Jō ādēśa asīṁ tuhānū ditā hai, usa nū driṛhatā dē nāla pakaṛōṁ atē suṇō. Unāṁ nē kihā asīṁ suṇi'ā para asīṁ nahīṁ mani'ā. Atē unhāṁ dī avagi'ā dē kārana vachā unhāṁ dē dilāṁ vica ghula-mila gi'ā. Kahō, jēkara tusīṁ īmāna vālē hō, tāṁ uha cīza kinī būrī hai, jō tuhāḍā īmāna tuhānū sikhā'undā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek