×

ਅਤੇ ਲੋਕਾਂ ਵਿਚ ਕੋਈ ਅਜਿਹਾ ਹੈ ਜਿਹੜਾ ਕਹਿੰਦਾ ਹੈ ਕਿ ਅਸੀਂ ਅੱਲਾਹ 29:10 Panjabi translation

Quran infoPanjabiSurah Al-‘Ankabut ⮕ (29:10) ayat 10 in Panjabi

29:10 Surah Al-‘Ankabut ayat 10 in Panjabi (البنجابية)

Quran with Panjabi translation - Surah Al-‘Ankabut ayat 10 - العَنكبُوت - Page - Juz 20

﴿وَمِنَ ٱلنَّاسِ مَن يَقُولُ ءَامَنَّا بِٱللَّهِ فَإِذَآ أُوذِيَ فِي ٱللَّهِ جَعَلَ فِتۡنَةَ ٱلنَّاسِ كَعَذَابِ ٱللَّهِۖ وَلَئِن جَآءَ نَصۡرٞ مِّن رَّبِّكَ لَيَقُولُنَّ إِنَّا كُنَّا مَعَكُمۡۚ أَوَلَيۡسَ ٱللَّهُ بِأَعۡلَمَ بِمَا فِي صُدُورِ ٱلۡعَٰلَمِينَ ﴾
[العَنكبُوت: 10]

ਅਤੇ ਲੋਕਾਂ ਵਿਚ ਕੋਈ ਅਜਿਹਾ ਹੈ ਜਿਹੜਾ ਕਹਿੰਦਾ ਹੈ ਕਿ ਅਸੀਂ ਅੱਲਾਹ ਤੇ ਈਮਾਨ ਲਿਆਏ ਅਤੇ ਫਿਰ ਜਦੋਂ' ਅੱਲਾਹ ਦੇ ਰਾਹ ਵਿਚ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਲੋਕਾਂ ਦੇ ਪ੍ਰੇਸ਼ਾਨ ਹੋਣ ਨੂੰ ਅੱਲਾਹ ਦੀ ਸਜ਼ਾ ਵਰਗਾ ਸਮਝ ਲੈਂਦਾ ਹੈ ਅਤੇ ਜੇਕਰ ਤੁਹਾਡੇ ਰੱਬ ਵੱਲੋਂ ਕੋਈ ਮਦਦ ਆ ਜਾਵੇ ਤਾਂ ਉਹ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਨਾਲ ਸੀ। ਕੀ ਅੱਲਾਹ ਉਸ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਜਿਹੜਾ ਲੋਕਾਂ ਦੇ ਦਿਲਾਂ ਵਿਚ ਹੈ।

❮ Previous Next ❯

ترجمة: ومن الناس من يقول آمنا بالله فإذا أوذي في الله جعل فتنة, باللغة البنجابية

﴿ومن الناس من يقول آمنا بالله فإذا أوذي في الله جعل فتنة﴾ [العَنكبُوت: 10]

Dr. Muhamad Habib, Bhai Harpreet Singh, Maulana Wahiduddin Khan
ate lokam vica ko'i ajiha hai jihara kahida hai ki asim alaha te imana li'a'e ate phira jadom' alaha de raha vica usa nu presana kita janda hai tam uha lokam de presana hona nu alaha di saza varaga samajha lainda hai ate jekara tuhade raba valom ko'i madada a jave tam uha kahinage ki asim tam tuhade nala si. Ki alaha usa tom cagi tar'ham janu nahim jihara lokam de dilam vica hai
Dr. Muhamad Habib, Bhai Harpreet Singh, Maulana Wahiduddin Khan
atē lōkāṁ vica kō'ī ajihā hai jihaṛā kahidā hai ki asīṁ alāha tē īmāna li'ā'ē atē phira jadōṁ' alāha dē rāha vica usa nū prēśāna kītā jāndā hai tāṁ uha lōkāṁ dē prēśāna hōṇa nū alāha dī sazā varagā samajha laindā hai atē jēkara tuhāḍē raba valōṁ kō'ī madada ā jāvē tāṁ uha kahiṇagē ki asīṁ tāṁ tuhāḍē nāla sī. Kī alāha usa tōṁ cagī tar'hāṁ jāṇū nahīṁ jihaṛā lōkāṁ dē dilāṁ vica hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek