×

ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੀ ਅਰਦਾਸ ਸਵੀਕਾਰ ਕੀਤੀ ਕਿ ਮੈਂ ਤੁਹਾਡੇ 3:195 Panjabi translation

Quran infoPanjabiSurah al-‘Imran ⮕ (3:195) ayat 195 in Panjabi

3:195 Surah al-‘Imran ayat 195 in Panjabi (البنجابية)

Quran with Panjabi translation - Surah al-‘Imran ayat 195 - آل عِمران - Page - Juz 4

﴿فَٱسۡتَجَابَ لَهُمۡ رَبُّهُمۡ أَنِّي لَآ أُضِيعُ عَمَلَ عَٰمِلٖ مِّنكُم مِّن ذَكَرٍ أَوۡ أُنثَىٰۖ بَعۡضُكُم مِّنۢ بَعۡضٖۖ فَٱلَّذِينَ هَاجَرُواْ وَأُخۡرِجُواْ مِن دِيَٰرِهِمۡ وَأُوذُواْ فِي سَبِيلِي وَقَٰتَلُواْ وَقُتِلُواْ لَأُكَفِّرَنَّ عَنۡهُمۡ سَيِّـَٔاتِهِمۡ وَلَأُدۡخِلَنَّهُمۡ جَنَّٰتٖ تَجۡرِي مِن تَحۡتِهَا ٱلۡأَنۡهَٰرُ ثَوَابٗا مِّنۡ عِندِ ٱللَّهِۚ وَٱللَّهُ عِندَهُۥ حُسۡنُ ٱلثَّوَابِ ﴾
[آل عِمران: 195]

ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੀ ਅਰਦਾਸ ਸਵੀਕਾਰ ਕੀਤੀ ਕਿ ਮੈਂ ਤੁਹਾਡੇ ਵਿਚੋਂ ਕਿਸੇ ਦਾ ਕਰਮ ਨਸ਼ਟ ਕਰਨ ਵਾਲਾ ਨਹੀਂ, ਚਾਹੇ ਉਹ ਮਰਦ ਹੋਵੇ ਜਾਂ ਔਰਤ ਤੁਸੀਂ ਸਾਰੇ ਇੱਕ ਦੂਸਰੇ ਤੋਂ ਹੋ। ਫਿਰ ਜਿਲ੍ਹਾਂ ਲੋਕਾਂ ਨੇ ਹਿਜ਼ਰਤ (ਅੱਲਾਹ ਦੇ ਰਾਹ ਵਿਚ ਪ੍ਰਵਾਸ) ਕੀਤੀ ਅਤੇ ਜਿਹੜੇ ਆਪਣੇ ਘਰਾਂ ਤੋਂ ਕੱਢੇ ਗਏ ਅਤੇ ਮੇਰੇ ਰਾਹ ਵਿਚ ਪ੍ਰੇਸ਼ਾਨ ਕੀਤੇ ਗਏ, ਉਹ ਲੜੇ ਅਤੇ ਮਾਰੇ ਗਏ, ਮੈ' ਉਨ੍ਹਾਂ ਦੇ ਪਾਪ ਜ਼ਰੂਰ ਉਨ੍ਹਾਂ ਤੋਂ ਦੂਰ ਕਰ ਦੇਵਾਂਗਾ ਅਤੇ ਉਨ੍ਹਾਂ ਨੂੰ ਇਹੋ ਜਿਹੇ ਬਾਗ਼ਾਂ ਵਿਚ ਦਾਖ਼ਲਾ ਦੇਵਾਂਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਇਹ ਉਨ੍ਹਾਂ ਦਾ ਬਦਲਾ ਹੈ ਅੱਲਾਹ ਦੇ ਸਥਾਨ ਤੇ, ਅੱਲਾਹ ਦੇ ਕੋਲ ਹੀ ਸਭ ਤੋਂ ਚੰਗਾ ਬਦਲਾ ਹੈ।

❮ Previous Next ❯

ترجمة: فاستجاب لهم ربهم أني لا أضيع عمل عامل منكم من ذكر أو, باللغة البنجابية

﴿فاستجاب لهم ربهم أني لا أضيع عمل عامل منكم من ذكر أو﴾ [آل عِمران: 195]

Dr. Muhamad Habib, Bhai Harpreet Singh, Maulana Wahiduddin Khan
Unham de raba ne unham di aradasa savikara kiti ki maim tuhade vicom kise da karama nasata karana vala nahim, cahe uha marada hove jam aurata tusim sare ika dusare tom ho. Phira jil'ham lokam ne hizarata (alaha de raha vica pravasa) kiti ate jihare apane gharam tom kadhe ga'e ate mere raha vica presana kite ga'e, uha lare ate mare ga'e, mai' unham de papa zarura unham tom dura kara devanga ate unham nu iho jihe bagam vica dakhala devanga, jinham de thale nahiram vagadi'am honagi'am. Iha unham da badala hai alaha de sathana te, alaha de kola hi sabha tom caga badala hai
Dr. Muhamad Habib, Bhai Harpreet Singh, Maulana Wahiduddin Khan
Unhāṁ dē raba nē unhāṁ dī aradāsa savīkāra kītī ki maiṁ tuhāḍē vicōṁ kisē dā karama naśaṭa karana vālā nahīṁ, cāhē uha marada hōvē jāṁ aurata tusīṁ sārē ika dūsarē tōṁ hō. Phira jil'hāṁ lōkāṁ nē hizarata (alāha dē rāha vica pravāsa) kītī atē jihaṛē āpaṇē gharāṁ tōṁ kaḍhē ga'ē atē mērē rāha vica prēśāna kītē ga'ē, uha laṛē atē mārē ga'ē, mai' unhāṁ dē pāpa zarūra unhāṁ tōṁ dūra kara dēvāṅgā atē unhāṁ nū ihō jihē bāġāṁ vica dāḵẖalā dēvāṅgā, jinhāṁ dē thalē nahirāṁ vagadī'āṁ hōṇagī'āṁ. Iha unhāṁ dā badalā hai alāha dē sathāna tē, alāha dē kōla hī sabha tōṁ cagā badalā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek