×

ਅਤੇ ਉਹ ਰਸੂਲ (ਸੰਦੇਸ਼ਵਾਹਕ) ਹੋਵੇਗਾ। ਬਨੀ ਇਸਰਾਈਲ ਵੱਲ ਕਿ ਮੈਂ ਤੁਹਾਡੇ ਲਈ 3:49 Panjabi translation

Quran infoPanjabiSurah al-‘Imran ⮕ (3:49) ayat 49 in Panjabi

3:49 Surah al-‘Imran ayat 49 in Panjabi (البنجابية)

Quran with Panjabi translation - Surah al-‘Imran ayat 49 - آل عِمران - Page - Juz 3

﴿وَرَسُولًا إِلَىٰ بَنِيٓ إِسۡرَٰٓءِيلَ أَنِّي قَدۡ جِئۡتُكُم بِـَٔايَةٖ مِّن رَّبِّكُمۡ أَنِّيٓ أَخۡلُقُ لَكُم مِّنَ ٱلطِّينِ كَهَيۡـَٔةِ ٱلطَّيۡرِ فَأَنفُخُ فِيهِ فَيَكُونُ طَيۡرَۢا بِإِذۡنِ ٱللَّهِۖ وَأُبۡرِئُ ٱلۡأَكۡمَهَ وَٱلۡأَبۡرَصَ وَأُحۡيِ ٱلۡمَوۡتَىٰ بِإِذۡنِ ٱللَّهِۖ وَأُنَبِّئُكُم بِمَا تَأۡكُلُونَ وَمَا تَدَّخِرُونَ فِي بُيُوتِكُمۡۚ إِنَّ فِي ذَٰلِكَ لَأٓيَةٗ لَّكُمۡ إِن كُنتُم مُّؤۡمِنِينَ ﴾
[آل عِمران: 49]

ਅਤੇ ਉਹ ਰਸੂਲ (ਸੰਦੇਸ਼ਵਾਹਕ) ਹੋਵੇਗਾ। ਬਨੀ ਇਸਰਾਈਲ ਵੱਲ ਕਿ ਮੈਂ ਤੁਹਾਡੇ ਲਈ ਤੁਹਾਡੇ ਰੱਬ ਦੀ ਨਿਸ਼ਾਨੀ ਲੈ ਕੇ ਆਇਆ ਹਾਂ। ਮੈ' ਤੁਹਾਡੇ ਲਈ ਮਿੱਟੀ ਦੇ ਪੰਡੀ ਜਿਹੀ ਮੂਰਤੀ ਬਣਾਉਂਦਾ ਹਾ, ਫਿਰ ਉਸ ਵਿਚ ਫੂਕ ਮਾਰਦਾ ਹਾਂ ਤਾਂ ਉਹ ਅੱਲਾਹ ਦੇ ਹੁਕਮ ਨਾਲ ਅਸਲੀ ਪੰਛੀ ਬਣ ਜਾਂਦੀ ਹੈ। ਅਤੇ ਮੈਂ ਅੱਲਾਹ ਦੇ ਆਦੇਸ਼ ਨਾਲ ਮਾਂ ਤੋਂ ਜੰਮੇ ਅੰਨ੍ਹੇ ਅਤੇ ਕੋਹੜੀ ਨੂੰ ਤੰਦਰੁਸਤ ਕਰਦਾ ਹਾਂ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਮ੍ਰਿਤਕ ਨੂੰ ਜੀਵਤ ਕਰਦਾ ਹਾਂ ਅਤੇ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਕੀ ਖਾਂਦੇ ਹੋ ਅਤੇ ਆਪਣੇ ਘਰਾਂ ਵਿਚ ਕੀ ਭੰਡਾਰ ਕਰਦੇ ਹੋ। ਬੇਸ਼ੱਕ ਇਸ ਵਿਚ ਤੁਹਾਡੇ ਲਈ ਨਿਸ਼ਾਨੀ ਹੈ, ਜੇਕਰ ਤੁਸੀ ਵਿਸ਼ਵਾਸ਼ ਰੱਖਦੇ ਹੋ।

❮ Previous Next ❯

ترجمة: ورسولا إلى بني إسرائيل أني قد جئتكم بآية من ربكم أني أخلق, باللغة البنجابية

﴿ورسولا إلى بني إسرائيل أني قد جئتكم بآية من ربكم أني أخلق﴾ [آل عِمران: 49]

Dr. Muhamad Habib, Bhai Harpreet Singh, Maulana Wahiduddin Khan
Ate uha rasula (sadesavahaka) hovega. Bani isara'ila vala ki maim tuhade la'i tuhade raba di nisani lai ke a'i'a ham. Mai' tuhade la'i miti de padi jihi murati bana'unda ha, phira usa vica phuka marada ham tam uha alaha de hukama nala asali pachi bana jandi hai. Ate maim alaha de adesa nala mam tom jame anhe ate kohari nu tadarusata karada ham ate maim alaha de hukama nala mritaka nu jivata karada ham ate tuhanu dasada ham ki tusim ki khande ho ate apane gharam vica ki bhadara karade ho. Besaka isa vica tuhade la'i nisani hai, jekara tusi visavasa rakhade ho
Dr. Muhamad Habib, Bhai Harpreet Singh, Maulana Wahiduddin Khan
Atē uha rasūla (sadēśavāhaka) hōvēgā. Banī isarā'īla vala ki maiṁ tuhāḍē la'ī tuhāḍē raba dī niśānī lai kē ā'i'ā hāṁ. Mai' tuhāḍē la'ī miṭī dē paḍī jihī mūratī baṇā'undā hā, phira usa vica phūka māradā hāṁ tāṁ uha alāha dē hukama nāla asalī pachī baṇa jāndī hai. Atē maiṁ alāha dē ādēśa nāla māṁ tōṁ jamē anhē atē kōhaṛī nū tadarusata karadā hāṁ atē maiṁ alāha dē hukama nāla mritaka nū jīvata karadā hāṁ atē tuhānū dasadā hāṁ ki tusīṁ kī khāndē hō atē āpaṇē gharāṁ vica kī bhaḍāra karadē hō. Bēśaka isa vica tuhāḍē la'ī niśānī hai, jēkara tusī viśavāśa rakhadē hō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek