×

ਅੱਲਾਹ ਜੇ ਰਹਿਮਤ ਦਾ ਦਰ ਲੋਕਾਂ ਲਈ ਖੌਲ੍ਹੇ ਤਾਂ ਉਸ ਨੂੰ ਕੋਈ 35:2 Panjabi translation

Quran infoPanjabiSurah FaTir ⮕ (35:2) ayat 2 in Panjabi

35:2 Surah FaTir ayat 2 in Panjabi (البنجابية)

Quran with Panjabi translation - Surah FaTir ayat 2 - فَاطِر - Page - Juz 22

﴿مَّا يَفۡتَحِ ٱللَّهُ لِلنَّاسِ مِن رَّحۡمَةٖ فَلَا مُمۡسِكَ لَهَاۖ وَمَا يُمۡسِكۡ فَلَا مُرۡسِلَ لَهُۥ مِنۢ بَعۡدِهِۦۚ وَهُوَ ٱلۡعَزِيزُ ٱلۡحَكِيمُ ﴾
[فَاطِر: 2]

ਅੱਲਾਹ ਜੇ ਰਹਿਮਤ ਦਾ ਦਰ ਲੋਕਾਂ ਲਈ ਖੌਲ੍ਹੇ ਤਾਂ ਉਸ ਨੂੰ ਕੋਈ ਰੋਕਣ ਵਾਲਾ ਨਹੀਂ। ਅਤੇ ਜਿਸ ਨੂੰ ਉਹ ਰੋਕ ਲਵੇ ਤਾਂ ਕੋਈ ਉਸ (ਦਰ) ਨੂੰ ਕੋਈ ਖੌਲ੍ਹਣ ਵਾਲਾ ਨਹੀਂ। ਅਤੇ ਉਹ ਸ਼ਕਤੀਸ਼ਾਲੀ ਬਿਬੇਕ ਵਾਲਾ ਹੈ।

❮ Previous Next ❯

ترجمة: ما يفتح الله للناس من رحمة فلا ممسك لها وما يمسك فلا, باللغة البنجابية

﴿ما يفتح الله للناس من رحمة فلا ممسك لها وما يمسك فلا﴾ [فَاطِر: 2]

Dr. Muhamad Habib, Bhai Harpreet Singh, Maulana Wahiduddin Khan
Alaha je rahimata da dara lokam la'i khaul'he tam usa nu ko'i rokana vala nahim. Ate jisa nu uha roka lave tam ko'i usa (dara) nu ko'i khaul'hana vala nahim. Ate uha sakatisali bibeka vala hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek