×

ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਨਰਕ ਦੀ ਅੱਗ ਹੈ। ਨਾ 35:36 Panjabi translation

Quran infoPanjabiSurah FaTir ⮕ (35:36) ayat 36 in Panjabi

35:36 Surah FaTir ayat 36 in Panjabi (البنجابية)

Quran with Panjabi translation - Surah FaTir ayat 36 - فَاطِر - Page - Juz 22

﴿وَٱلَّذِينَ كَفَرُواْ لَهُمۡ نَارُ جَهَنَّمَ لَا يُقۡضَىٰ عَلَيۡهِمۡ فَيَمُوتُواْ وَلَا يُخَفَّفُ عَنۡهُم مِّنۡ عَذَابِهَاۚ كَذَٰلِكَ نَجۡزِي كُلَّ كَفُورٖ ﴾
[فَاطِر: 36]

ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਲਈ ਨਰਕ ਦੀ ਅੱਗ ਹੈ। ਨਾ ਉਨ੍ਹਾਂ ਨੂੰ ਮੌਤ ਆਵੇਗੀ, ਨਾ ਉਨ੍ਹਾਂ ਦਾ ਅੰਤ ਹੋਵੇਗਾ ਅਤੇ ਨਾ ਹੀ ਨਰਕ ਦੀ ਸਜ਼ਾ ਉਨ੍ਹਾਂ ਲਈ ਹਲਕੀ ਹੋਵੇਗੀ। ਅਸੀਂ ਹਰੇਕ ਅਵੱਗਿਆਕਾਰੀ ਨੂੰ ਅਜਿਹੀ ਹੀ ਸਜ਼ਾ ਦਿੰਦੇ ਹਾਂ।

❮ Previous Next ❯

ترجمة: والذين كفروا لهم نار جهنم لا يقضى عليهم فيموتوا ولا يخفف عنهم, باللغة البنجابية

﴿والذين كفروا لهم نار جهنم لا يقضى عليهم فيموتوا ولا يخفف عنهم﴾ [فَاطِر: 36]

Dr. Muhamad Habib, Bhai Harpreet Singh, Maulana Wahiduddin Khan
Ate jinham ne avagi'a kiti unham la'i naraka di aga hai. Na unham nu mauta avegi, na unham da ata hovega ate na hi naraka di saza unham la'i halaki hovegi. Asim hareka avagi'akari nu ajihi hi saza dide ham
Dr. Muhamad Habib, Bhai Harpreet Singh, Maulana Wahiduddin Khan
Atē jinhāṁ nē avagi'ā kītī unhāṁ la'ī naraka dī aga hai. Nā unhāṁ nū mauta āvēgī, nā unhāṁ dā ata hōvēgā atē nā hī naraka dī sazā unhāṁ la'ī halakī hōvēgī. Asīṁ harēka avagi'ākārī nū ajihī hī sazā didē hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek