×

ਅੱਲਾਹ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਫਿਰ ਉਸ ਨੇ ਉਸ 39:6 Panjabi translation

Quran infoPanjabiSurah Az-Zumar ⮕ (39:6) ayat 6 in Panjabi

39:6 Surah Az-Zumar ayat 6 in Panjabi (البنجابية)

Quran with Panjabi translation - Surah Az-Zumar ayat 6 - الزُّمَر - Page - Juz 23

﴿خَلَقَكُم مِّن نَّفۡسٖ وَٰحِدَةٖ ثُمَّ جَعَلَ مِنۡهَا زَوۡجَهَا وَأَنزَلَ لَكُم مِّنَ ٱلۡأَنۡعَٰمِ ثَمَٰنِيَةَ أَزۡوَٰجٖۚ يَخۡلُقُكُمۡ فِي بُطُونِ أُمَّهَٰتِكُمۡ خَلۡقٗا مِّنۢ بَعۡدِ خَلۡقٖ فِي ظُلُمَٰتٖ ثَلَٰثٖۚ ذَٰلِكُمُ ٱللَّهُ رَبُّكُمۡ لَهُ ٱلۡمُلۡكُۖ لَآ إِلَٰهَ إِلَّا هُوَۖ فَأَنَّىٰ تُصۡرَفُونَ ﴾
[الزُّمَر: 6]

ਅੱਲਾਹ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਫਿਰ ਉਸ ਨੇ ਉਸ ਵਿਚੋਂ ਉਸ ਦਾ ਜੋੜਾ ਬਣਾਇਆ ਅਤੇ ਉਸੇ ਨੇ ਤੁਹਾਡੇ ਲਈ ਪਸ਼ੂਆਂ ਵਿਚ ਨਰ ਅਤੇ ਮਾਦਾ ਦੀਆਂ ਅੱਠ ਨਸਲਾਂ ਪੈਦਾ ਕੀਤੀਆਂ। ਉਹ ਤੁਹਾਨੂੰ ਤੁਹਾਡੀਆਂ ਮਾਂਵਾਂ ਦੇ ਗਰਭ ਤੋਂ ਬਣਾਉਂਦਾ ਹੈ। ਇੱਕ ਰਚਨਾ ਤੋਂ ਬਾਅਦ ਦੂਸਰੀ ਰਚਨਾ ਤਿੰਨ ਹਨ੍ਹੇਰੀਆਂ ਪਰਤਾਂ ਦੇ ਅੰਦਰ। ਇਹ ਹੀ ਅੱਲਾਹ ਤੁਹਾਡਾ ਰੱਬ ਹੈ, ਪਾਤਸ਼ਾਹੀ ਉਸੇ ਦੀ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਫਿਰ ਤੁਸੀ' ਕਿੱਥੋਂ ਮੌੜੇ ਜਾਂਦੇ ਹੋ।

❮ Previous Next ❯

ترجمة: خلقكم من نفس واحدة ثم جعل منها زوجها وأنـزل لكم من الأنعام, باللغة البنجابية

﴿خلقكم من نفس واحدة ثم جعل منها زوجها وأنـزل لكم من الأنعام﴾ [الزُّمَر: 6]

Dr. Muhamad Habib, Bhai Harpreet Singh, Maulana Wahiduddin Khan
Alaha ne tuhanu ika jana tom paida kita phira usa ne usa vicom usa da jora bana'i'a ate use ne tuhade la'i pasu'am vica nara ate mada di'am atha nasalam paida kiti'am. Uha tuhanu tuhadi'am manvam de garabha tom bana'unda hai. Ika racana tom ba'ada dusari racana tina hanheri'am paratam de adara. Iha hi alaha tuhada raba hai, patasahi use di hai. Usa tom binham ko'i pujanayoga nahim. Phira tusi' kithom maure jande ho
Dr. Muhamad Habib, Bhai Harpreet Singh, Maulana Wahiduddin Khan
Alāha nē tuhānū ika jāna tōṁ paidā kītā phira usa nē usa vicōṁ usa dā jōṛā baṇā'i'ā atē usē nē tuhāḍē la'ī paśū'āṁ vica nara atē mādā dī'āṁ aṭha nasalāṁ paidā kītī'āṁ. Uha tuhānū tuhāḍī'āṁ mānvāṁ dē garabha tōṁ baṇā'undā hai. Ika racanā tōṁ bā'ada dūsarī racanā tina hanhērī'āṁ paratāṁ dē adara. Iha hī alāha tuhāḍā raba hai, pātaśāhī usē dī hai. Usa tōṁ binhāṁ kō'ī pūjaṇayōga nahīṁ. Phira tusī' kithōṁ mauṛē jāndē hō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek