×

ਅਤੇ ਤੁਸੀਂ ਫ਼ਰਿਸ਼ਤਿਆਂ ਨੂੰ ਦੇਖੌਗੇ ਕਿ ਸਿੰਘਾਸਣ ਦੇ ਚਾਰੇ ਪਾਸੇ ਘੇਰਾ ਬਣਾ 39:75 Panjabi translation

Quran infoPanjabiSurah Az-Zumar ⮕ (39:75) ayat 75 in Panjabi

39:75 Surah Az-Zumar ayat 75 in Panjabi (البنجابية)

Quran with Panjabi translation - Surah Az-Zumar ayat 75 - الزُّمَر - Page - Juz 24

﴿وَتَرَى ٱلۡمَلَٰٓئِكَةَ حَآفِّينَ مِنۡ حَوۡلِ ٱلۡعَرۡشِ يُسَبِّحُونَ بِحَمۡدِ رَبِّهِمۡۚ وَقُضِيَ بَيۡنَهُم بِٱلۡحَقِّۚ وَقِيلَ ٱلۡحَمۡدُ لِلَّهِ رَبِّ ٱلۡعَٰلَمِينَ ﴾
[الزُّمَر: 75]

ਅਤੇ ਤੁਸੀਂ ਫ਼ਰਿਸ਼ਤਿਆਂ ਨੂੰ ਦੇਖੌਗੇ ਕਿ ਸਿੰਘਾਸਣ ਦੇ ਚਾਰੇ ਪਾਸੇ ਘੇਰਾ ਬਣਾ ਕੇ ਆਪਣੇ ਰੱਬ ਦੀ ਪ੍ਰਸੰਸਾ ਅਤੇ ਸਿਫ਼ਤ ਸਲਾਹ ਕਰਦੇ ਹੋਣਗੇ। ਅਤੇ ਲੋਕਾਂ ਦੇ ਵਿਚਕਾਰ ਠੀਕ-ਠੀਕ ਫ਼ੈਸਲਾ ਕਰ ਦਿੱਤਾ ਜਾਵੇਗਾ ਅਤੇ ਆਖਿਆ ਜਾਵੇਗਾ ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ।

❮ Previous Next ❯

ترجمة: وترى الملائكة حافين من حول العرش يسبحون بحمد ربهم وقضي بينهم بالحق, باللغة البنجابية

﴿وترى الملائكة حافين من حول العرش يسبحون بحمد ربهم وقضي بينهم بالحق﴾ [الزُّمَر: 75]

Dr. Muhamad Habib, Bhai Harpreet Singh, Maulana Wahiduddin Khan
Ate tusim farisati'am nu dekhauge ki sighasana de care pase ghera bana ke apane raba di prasasa ate sifata salaha karade honage. Ate lokam de vicakara thika-thika faisala kara dita javega ate akhi'a javega ki sari prasasa alaha la'i hai jihara sare sasara da malaka hai
Dr. Muhamad Habib, Bhai Harpreet Singh, Maulana Wahiduddin Khan
Atē tusīṁ fariśati'āṁ nū dēkhaugē ki sighāsaṇa dē cārē pāsē ghērā baṇā kē āpaṇē raba dī prasasā atē sifata salāha karadē hōṇagē. Atē lōkāṁ dē vicakāra ṭhīka-ṭhīka faisalā kara ditā jāvēgā atē ākhi'ā jāvēgā ki sārī prasasā alāha la'ī hai jihaṛā sārē sasāra dā mālaka hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek