×

ਜਿਹੜੇ ਲੋਕ ਆਪਣਾ ਬੁਰਾ ਕਰ ਰਹੇ ਹਨ ਜਦੋਂ' ਉਨ੍ਹਾਂ ਦੇ ਪ੍ਰਾਣ ਫ਼ਰਿਸ਼ਤੇ 4:97 Panjabi translation

Quran infoPanjabiSurah An-Nisa’ ⮕ (4:97) ayat 97 in Panjabi

4:97 Surah An-Nisa’ ayat 97 in Panjabi (البنجابية)

Quran with Panjabi translation - Surah An-Nisa’ ayat 97 - النِّسَاء - Page - Juz 5

﴿إِنَّ ٱلَّذِينَ تَوَفَّىٰهُمُ ٱلۡمَلَٰٓئِكَةُ ظَالِمِيٓ أَنفُسِهِمۡ قَالُواْ فِيمَ كُنتُمۡۖ قَالُواْ كُنَّا مُسۡتَضۡعَفِينَ فِي ٱلۡأَرۡضِۚ قَالُوٓاْ أَلَمۡ تَكُنۡ أَرۡضُ ٱللَّهِ وَٰسِعَةٗ فَتُهَاجِرُواْ فِيهَاۚ فَأُوْلَٰٓئِكَ مَأۡوَىٰهُمۡ جَهَنَّمُۖ وَسَآءَتۡ مَصِيرًا ﴾
[النِّسَاء: 97]

ਜਿਹੜੇ ਲੋਕ ਆਪਣਾ ਬੁਰਾ ਕਰ ਰਹੇ ਹਨ ਜਦੋਂ' ਉਨ੍ਹਾਂ ਦੇ ਪ੍ਰਾਣ ਫ਼ਰਿਸ਼ਤੇ ਕੱਢਣਗੇ ਤਾਂ ਉਨ੍ਹਾਂ ਨੂੰ ਪੁੱਛਣਗੇ ਕਿ ਤੁਸੀਂ ਕਿਸ ਹਾਲਤ ਵਿਚ ਸੀ। ਤਾਂ ਉਹ ਕਹਿਣਗੇ, ਕਿ ਅਸੀਂ ਪ੍ਰਿਥਵੀ ਉੱਪਰ ਸ਼ਕਤੀਹੀਣ ਸੀ। ਫ਼ਰਿਸ਼ਤੇ ਕਹਿਣਗੇ ਕਿ ਕੀ ਅੱਲਾਹ ਦੀ ਜ਼ਮੀਨ ਵੱਡੀ ਨਹੀਂ ਸੀ, ਕਿ ਤੁਸੀਂ ਪ੍ਰਵਾਸ ਕਰਕੇ ਕਿਤੇ ਚਲੇ ਜਾਂਦੇ। ਇਹ ਉਹ ਲੋਕ ਹਨ ਜਿਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬਹੁਤ ਬ਼ੁਰਾ ਟਿਕਾਣਾ ਹੈ

❮ Previous Next ❯

ترجمة: إن الذين توفاهم الملائكة ظالمي أنفسهم قالوا فيم كنتم قالوا كنا مستضعفين, باللغة البنجابية

﴿إن الذين توفاهم الملائكة ظالمي أنفسهم قالوا فيم كنتم قالوا كنا مستضعفين﴾ [النِّسَاء: 97]

Dr. Muhamad Habib, Bhai Harpreet Singh, Maulana Wahiduddin Khan
Jihare loka apana bura kara rahe hana jadom' unham de prana farisate kadhanage tam unham nu puchanage ki tusim kisa halata vica si. Tam uha kahinage, ki asim prithavi upara sakatihina si. Farisate kahinage ki ki alaha di zamina vadi nahim si, ki tusim pravasa karake kite cale jande. Iha uha loka hana jinham da tikana naraka hai ate iha bahuta baura tikana hai
Dr. Muhamad Habib, Bhai Harpreet Singh, Maulana Wahiduddin Khan
Jihaṛē lōka āpaṇā burā kara rahē hana jadōṁ' unhāṁ dē prāṇa fariśatē kaḍhaṇagē tāṁ unhāṁ nū puchaṇagē ki tusīṁ kisa hālata vica sī. Tāṁ uha kahiṇagē, ki asīṁ prithavī upara śakatīhīṇa sī. Fariśatē kahiṇagē ki kī alāha dī zamīna vaḍī nahīṁ sī, ki tusīṁ pravāsa karakē kitē calē jāndē. Iha uha lōka hana jinhāṁ dā ṭikāṇā naraka hai atē iha bahuta ba̔urā ṭikāṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek