×

ਅੱਲਾਹ ਨੇ ਤੁਹਾਡੇ ਲਈ ਉਹ ਹੀ ਦੀਨ ਨਿਰਧਾਰਿਤ ਕੀਤਾ ਹੈ, ਜਿਸ ਦਾ 42:13 Panjabi translation

Quran infoPanjabiSurah Ash-Shura ⮕ (42:13) ayat 13 in Panjabi

42:13 Surah Ash-Shura ayat 13 in Panjabi (البنجابية)

Quran with Panjabi translation - Surah Ash-Shura ayat 13 - الشُّوري - Page - Juz 25

﴿۞ شَرَعَ لَكُم مِّنَ ٱلدِّينِ مَا وَصَّىٰ بِهِۦ نُوحٗا وَٱلَّذِيٓ أَوۡحَيۡنَآ إِلَيۡكَ وَمَا وَصَّيۡنَا بِهِۦٓ إِبۡرَٰهِيمَ وَمُوسَىٰ وَعِيسَىٰٓۖ أَنۡ أَقِيمُواْ ٱلدِّينَ وَلَا تَتَفَرَّقُواْ فِيهِۚ كَبُرَ عَلَى ٱلۡمُشۡرِكِينَ مَا تَدۡعُوهُمۡ إِلَيۡهِۚ ٱللَّهُ يَجۡتَبِيٓ إِلَيۡهِ مَن يَشَآءُ وَيَهۡدِيٓ إِلَيۡهِ مَن يُنِيبُ ﴾
[الشُّوري: 13]

ਅੱਲਾਹ ਨੇ ਤੁਹਾਡੇ ਲਈ ਉਹ ਹੀ ਦੀਨ ਨਿਰਧਾਰਿਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ। ਅਤੇ ਜਿਸ ਦੀ ਪ੍ਰਕਾਸ਼ਨਾ ਅਸੀਂ ਤੁਹਾਡੇ ਵੱਲ ਕੀਤੀ ਹੈ। ਅਤੇ ਜਿਸ ਦਾ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਦੀਨ (ਧਰਮ) ਨੂੰ ਸਥਾਪਿਤ ਕਰੋਂ ਅਤੇ ਉਸ ਵਿਚ ਫੁੱਟ ਨਾ ਪਾਉ। ਸ਼ਿਰਕ ਕਰਨ ਵਾਲਿਆਂ ਉੱਤੇ ਇਹ ਗੱਲ ਬਹੁਤ ਭਾਰੀ ਹੈ। ਜਿਸ ਵੱਲ ਤੁਸੀਂ ਉਨ੍ਹਾਂ ਨੂੰ ਬ਼ੂਲਾ ਰਹੇ ਹੋ। ਅੱਲਾਹ ਜਿਸ ਨੂੰ ਚਾਹੁੰਦਾ ਹੈ, ਆਪਣੇ ਵੱਲੋਂ ਉਸਨੂੰ ਚੁਣ ਲੈਂਦਾ ਹੈ। ਅਤੇ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਨਸੀਹਤ ਕਰਦਾ ਹੈ। ਜਿਹੜੇ ਉਸ ਵੱਲ ਧਿਆਨ ਲਾਉਂਦੇ ਹਨ।

❮ Previous Next ❯

ترجمة: شرع لكم من الدين ما وصى به نوحا والذي أوحينا إليك وما, باللغة البنجابية

﴿شرع لكم من الدين ما وصى به نوحا والذي أوحينا إليك وما﴾ [الشُّوري: 13]

Dr. Muhamad Habib, Bhai Harpreet Singh, Maulana Wahiduddin Khan
Alaha ne tuhade la'i uha hi dina niradharita kita hai, jisa da hukama usa ne nuha nu dita si. Ate jisa di prakasana asim tuhade vala kiti hai. Ate jisa da hukama asim ibarahima, musa ate isa nu dita si ki dina (dharama) nu sathapita karom ate usa vica phuta na pa'u. Siraka karana vali'am ute iha gala bahuta bhari hai. Jisa vala tusim unham nu baula rahe ho. Alaha jisa nu cahuda hai, apane valom usanu cuna lainda hai. Ate uha apane valom unham nu nasihata karada hai. Jihare usa vala dhi'ana la'unde hana
Dr. Muhamad Habib, Bhai Harpreet Singh, Maulana Wahiduddin Khan
Alāha nē tuhāḍē la'ī uha hī dīna niradhārita kītā hai, jisa dā hukama usa nē nūha nū ditā sī. Atē jisa dī prakāśanā asīṁ tuhāḍē vala kītī hai. Atē jisa dā hukama asīṁ ibarāhīma, mūsā atē īsā nū ditā sī ki dīna (dharama) nū sathāpita karōṁ atē usa vica phuṭa nā pā'u. Śiraka karana vāli'āṁ utē iha gala bahuta bhārī hai. Jisa vala tusīṁ unhāṁ nū ba̔ūlā rahē hō. Alāha jisa nū cāhudā hai, āpaṇē valōṁ usanū cuṇa laindā hai. Atē uha āpaṇē valōṁ unhāṁ nū nasīhata karadā hai. Jihaṛē usa vala dhi'āna lā'undē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek