×

ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜਿਸ ਨੇ ਆਪਣੀ ਇੱਛਾ ਨੂੰ ਆਪਣਾ 45:23 Panjabi translation

Quran infoPanjabiSurah Al-Jathiyah ⮕ (45:23) ayat 23 in Panjabi

45:23 Surah Al-Jathiyah ayat 23 in Panjabi (البنجابية)

Quran with Panjabi translation - Surah Al-Jathiyah ayat 23 - الجاثِية - Page - Juz 25

﴿أَفَرَءَيۡتَ مَنِ ٱتَّخَذَ إِلَٰهَهُۥ هَوَىٰهُ وَأَضَلَّهُ ٱللَّهُ عَلَىٰ عِلۡمٖ وَخَتَمَ عَلَىٰ سَمۡعِهِۦ وَقَلۡبِهِۦ وَجَعَلَ عَلَىٰ بَصَرِهِۦ غِشَٰوَةٗ فَمَن يَهۡدِيهِ مِنۢ بَعۡدِ ٱللَّهِۚ أَفَلَا تَذَكَّرُونَ ﴾
[الجاثِية: 23]

ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜਿਸ ਨੇ ਆਪਣੀ ਇੱਛਾ ਨੂੰ ਆਪਣਾ ਪੂਜ ਬਣਾ ਰੱਖਿਆ ਹੈ। ਅਤੇ ਅੱਲਾਹ ਨੇ ਉਸ ਦੇ ਗਿਆਨ ਦੇ ਬਾਵਜੂਦ ਉਸ ਨੂੰ ਕੁਰਾਹੇ ਪਾ ਦਿੱਤਾ ਹੈ। ਅਤੇ ਉਸ ਦੇ ਕੰਨ ਅਤੇ ਉਸ ਦੇ ਦਿਲ ਤੇ ਮੁਹਰ ਲਗਾ ਦਿੱਤੀ ਹੈ ਅਤੇ ਉਸ ਦੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਹੈ। ਤਾਂ ਅਜਿਹੇ ਬੰਦੇ ਨੂੰ ਕੌਣ ਨਸੀਹਤ ਦੇ ਸਕਦਾ ਹੈ। ਇਸ ਤੋਂ ਬਾਅਦ ਕਿ ਅੱਲਾਹ ਨੇ ਉਸ ਨੂੰ ਭਟਕਾ ਦਿੱਤਾ ਹੋਵੇ। ਕੀ ਤੁਸੀਂ ਧਿਆਨ ਨਹੀਂ ਦਿੰਦੇ।

❮ Previous Next ❯

ترجمة: أفرأيت من اتخذ إلهه هواه وأضله الله على علم وختم على سمعه, باللغة البنجابية

﴿أفرأيت من اتخذ إلهه هواه وأضله الله على علم وختم على سمعه﴾ [الجاثِية: 23]

Dr. Muhamad Habib, Bhai Harpreet Singh, Maulana Wahiduddin Khan
Ki tusim usa bade nu dekhi'a, jisa ne apani icha nu apana puja bana rakhi'a hai. Ate alaha ne usa de gi'ana de bavajuda usa nu kurahe pa dita hai. Ate usa de kana ate usa de dila te muhara laga diti hai ate usa di'am akham te parada pa dita hai. Tam ajihe bade nu kauna nasihata de sakada hai. Isa tom ba'ada ki alaha ne usa nu bhataka dita hove. Ki tusim dhi'ana nahim dide
Dr. Muhamad Habib, Bhai Harpreet Singh, Maulana Wahiduddin Khan
Kī tusīṁ usa badē nū dēkhi'ā, jisa nē āpaṇī ichā nū āpaṇā pūja baṇā rakhi'ā hai. Atē alāha nē usa dē gi'āna dē bāvajūda usa nū kurāhē pā ditā hai. Atē usa dē kana atē usa dē dila tē muhara lagā ditī hai atē usa dī'āṁ akhāṁ tē paradā pā ditā hai. Tāṁ ajihē badē nū kauṇa nasīhata dē sakadā hai. Isa tōṁ bā'ada ki alāha nē usa nū bhaṭakā ditā hōvē. Kī tusīṁ dhi'āna nahīṁ didē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek