×

ਹੇ ਈਮਾਨ ਵਾਲਿਓ! ਤੁਸੀਂ ਆਪਣੀਆਂ ਅਵਾਜ਼ਾਂ ਰਸੂਲ ਦੀਆਂ ਅਵਾਜ਼ਾਂ ਤੋਂ ਉੱਚੀਆਂ ਨਾ 49:2 Panjabi translation

Quran infoPanjabiSurah Al-hujurat ⮕ (49:2) ayat 2 in Panjabi

49:2 Surah Al-hujurat ayat 2 in Panjabi (البنجابية)

Quran with Panjabi translation - Surah Al-hujurat ayat 2 - الحُجُرَات - Page - Juz 26

﴿يَٰٓأَيُّهَا ٱلَّذِينَ ءَامَنُواْ لَا تَرۡفَعُوٓاْ أَصۡوَٰتَكُمۡ فَوۡقَ صَوۡتِ ٱلنَّبِيِّ وَلَا تَجۡهَرُواْ لَهُۥ بِٱلۡقَوۡلِ كَجَهۡرِ بَعۡضِكُمۡ لِبَعۡضٍ أَن تَحۡبَطَ أَعۡمَٰلُكُمۡ وَأَنتُمۡ لَا تَشۡعُرُونَ ﴾
[الحُجُرَات: 2]

ਹੇ ਈਮਾਨ ਵਾਲਿਓ! ਤੁਸੀਂ ਆਪਣੀਆਂ ਅਵਾਜ਼ਾਂ ਰਸੂਲ ਦੀਆਂ ਅਵਾਜ਼ਾਂ ਤੋਂ ਉੱਚੀਆਂ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਅਵਾਜ਼ ਮਾਰ ਕੇ ਸੱਦੋ, ਜਿਸ ਤਰ੍ਹਾਂ ਤੁਸੀਂ ਆਪਿਸ ਵਿਚ ਇੱਕ ਦੂਜੇ ਨੂੰ ਬੁਲਾਉਂਦੇ ਹੋ। ਕਿਤੇ ਅਜਿਹਾ ਨੇ ਹੋਵੇ ਕਿ ਤੁਹਾਡੇ ਕਰਮ ਨਸ਼ਟ ਹੋ ਜਾਣ ਅਤੇ ਤੁਹਾਨੂੰ ਇਸ ਦੀ ਖ਼ਬਰ ਵੀ ਨਾ ਹੋਂਵੇ। ਅਤੇ ਅੱਲਾਹ ਤੋਂ ਡਰੋਂ, ਬੇਸ਼ੱਕ ਅੱਲਾਹ ਸਭ ਕੁਝ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।

❮ Previous Next ❯

ترجمة: ياأيها الذين آمنوا لا ترفعوا أصواتكم فوق صوت النبي ولا تجهروا له, باللغة البنجابية

﴿ياأيها الذين آمنوا لا ترفعوا أصواتكم فوق صوت النبي ولا تجهروا له﴾ [الحُجُرَات: 2]

Dr. Muhamad Habib, Bhai Harpreet Singh, Maulana Wahiduddin Khan
He imana vali'o! Tusim apani'am avazam rasula di'am avazam tom uci'am na karo ate na hi unham nu isa tar'ham avaza mara ke sado, jisa tar'ham tusim apisa vica ika duje nu bula'unde ho. Kite ajiha ne hove ki tuhade karama nasata ho jana ate tuhanu isa di khabara vi na honve. Ate alaha tom darom, besaka alaha sabha kujha sunana vala ate dekhana vala hai
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō! Tusīṁ āpaṇī'āṁ avāzāṁ rasūla dī'āṁ avāzāṁ tōṁ ucī'āṁ nā karō atē nā hī unhāṁ nū isa tar'hāṁ avāza māra kē sadō, jisa tar'hāṁ tusīṁ āpisa vica ika dūjē nū bulā'undē hō. Kitē ajihā nē hōvē ki tuhāḍē karama naśaṭa hō jāṇa atē tuhānū isa dī ḵẖabara vī nā hōnvē. Atē alāha tōṁ ḍarōṁ, bēśaka alāha sabha kujha suṇana vālā atē dēkhaṇa vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek