×

ਅਤੇ ਅੱਲਾਹ ਨੇ ਜਿਹੜੀ ਖੇਤੀ ਅਤੇ ਪਸ਼ੂ ਪੈਦਾ ਕੀਤੇ ਉਸ ਵਿਚੋਂ ਉਨ੍ਹਾਂ 6:136 Panjabi translation

Quran infoPanjabiSurah Al-An‘am ⮕ (6:136) ayat 136 in Panjabi

6:136 Surah Al-An‘am ayat 136 in Panjabi (البنجابية)

Quran with Panjabi translation - Surah Al-An‘am ayat 136 - الأنعَام - Page - Juz 8

﴿وَجَعَلُواْ لِلَّهِ مِمَّا ذَرَأَ مِنَ ٱلۡحَرۡثِ وَٱلۡأَنۡعَٰمِ نَصِيبٗا فَقَالُواْ هَٰذَا لِلَّهِ بِزَعۡمِهِمۡ وَهَٰذَا لِشُرَكَآئِنَاۖ فَمَا كَانَ لِشُرَكَآئِهِمۡ فَلَا يَصِلُ إِلَى ٱللَّهِۖ وَمَا كَانَ لِلَّهِ فَهُوَ يَصِلُ إِلَىٰ شُرَكَآئِهِمۡۗ سَآءَ مَا يَحۡكُمُونَ ﴾
[الأنعَام: 136]

ਅਤੇ ਅੱਲਾਹ ਨੇ ਜਿਹੜੀ ਖੇਤੀ ਅਤੇ ਪਸ਼ੂ ਪੈਦਾ ਕੀਤੇ ਉਸ ਵਿਚੋਂ ਉਨ੍ਹਾਂ ਨੇ ਅੱਲਾਹ ਦਾ ਕੁਝ ਹਿੱਸਾ ਰਾਖਵਾਂ ਕੀਤਾ ਹੈ। ਤਾਂ ਉਹ ਕਹਿੰਦੇ ਹਨ ਕਿ ਇਹ ਅੱਲਾਹ ਦਾ ਹਿੱਸਾ ਹੈ। ਉਨ੍ਹਾਂ ਦੀ ਕਲਪਣਾ ਦੇ ਅਨੁਸਾਰ ਇਹ ਹਿੱਸਾ ਸਾਡੇ ਸਾਂਝੀਦਾਰਾਂ ਦਾ ਹੈ। ਫਿਰ ਜਿਹੜਾ ਹਿੱਸਾ ਉਨ੍ਹਾਂ ਦੇ ਸਾਂਝੀਦਾਰਾਂ ਦਾ ਹੁੰਦਾ ਹੈ, ਉਹ ਤਾਂ ਅੱਲਾਹ ਤੱਕ ਪਹੁੰਚਦਾ ਹੀ ਨਹੀਂ ਅਤੇ ਜਿਹੜਾ ਹਿੱਸਾ ਅੱਲਾਹ ਦਾ ਹੈ, ਉਹ ਉਨ੍ਹਾਂ ਦੇ ਸਾਂਝੀਦਾਰਾਂ ਤੱਕ ਪਹੁੰਚ ਜਾਂਦਾ ਹੈ। ਕਿਹੋ ਜਿਹਾ ਬੁਰਾ ਨਿਰਣਾ ਹੈ, ਜਿਹੜਾ ਇਹ ਲੋਕ ਕਰਦੇ ਹਨ।

❮ Previous Next ❯

ترجمة: وجعلوا لله مما ذرأ من الحرث والأنعام نصيبا فقالوا هذا لله بزعمهم, باللغة البنجابية

﴿وجعلوا لله مما ذرأ من الحرث والأنعام نصيبا فقالوا هذا لله بزعمهم﴾ [الأنعَام: 136]

Dr. Muhamad Habib, Bhai Harpreet Singh, Maulana Wahiduddin Khan
Ate alaha ne jihari kheti ate pasu paida kite usa vicom unham ne alaha da kujha hisa rakhavam kita hai. Tam uha kahide hana ki iha alaha da hisa hai. Unham di kalapana de anusara iha hisa sade sanjhidaram da hai. Phira jihara hisa unham de sanjhidaram da huda hai, uha tam alaha taka pahucada hi nahim ate jihara hisa alaha da hai, uha unham de sanjhidaram taka pahuca janda hai. Kiho jiha bura nirana hai, jihara iha loka karade hana
Dr. Muhamad Habib, Bhai Harpreet Singh, Maulana Wahiduddin Khan
Atē alāha nē jihaṛī khētī atē paśū paidā kītē usa vicōṁ unhāṁ nē alāha dā kujha hisā rākhavāṁ kītā hai. Tāṁ uha kahidē hana ki iha alāha dā hisā hai. Unhāṁ dī kalapaṇā dē anusāra iha hisā sāḍē sān̄jhīdārāṁ dā hai. Phira jihaṛā hisā unhāṁ dē sān̄jhīdārāṁ dā hudā hai, uha tāṁ alāha taka pahucadā hī nahīṁ atē jihaṛā hisā alāha dā hai, uha unhāṁ dē sān̄jhīdārāṁ taka pahuca jāndā hai. Kihō jihā burā niraṇā hai, jihaṛā iha lōka karadē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek