×

ਰਾਜੇ ਨੇ ਪੁੱਛਿਆ, ਤੁਹਾਡਾ ਕੀ ਮਸਲਾ ਹੈ। ਜਦੋਂ ਤੁਸੀਂ ਯੂਸਫ ਨੂੰ ਫਸਾਉਣ 12:51 Panjabi translation

Quran infoPanjabiSurah Yusuf ⮕ (12:51) ayat 51 in Panjabi

12:51 Surah Yusuf ayat 51 in Panjabi (البنجابية)

Quran with Panjabi translation - Surah Yusuf ayat 51 - يُوسُف - Page - Juz 12

﴿قَالَ مَا خَطۡبُكُنَّ إِذۡ رَٰوَدتُّنَّ يُوسُفَ عَن نَّفۡسِهِۦۚ قُلۡنَ حَٰشَ لِلَّهِ مَا عَلِمۡنَا عَلَيۡهِ مِن سُوٓءٖۚ قَالَتِ ٱمۡرَأَتُ ٱلۡعَزِيزِ ٱلۡـَٰٔنَ حَصۡحَصَ ٱلۡحَقُّ أَنَا۠ رَٰوَدتُّهُۥ عَن نَّفۡسِهِۦ وَإِنَّهُۥ لَمِنَ ٱلصَّٰدِقِينَ ﴾
[يُوسُف: 51]

ਰਾਜੇ ਨੇ ਪੁੱਛਿਆ, ਤੁਹਾਡਾ ਕੀ ਮਸਲਾ ਹੈ। ਜਦੋਂ ਤੁਸੀਂ ਯੂਸਫ ਨੂੰ ਫਸਾਉਣ ਦੀ ਇੱਛਾ ਕੀਤੀ ਸੀ। ਉਨ੍ਹਾਂ ਨੇ ਕਿਹਾ ਅੱਲਾਹ ਦੀ ਸ਼ਰਣ ਅਸੀਂ ਉਸ ਵਿਚ ਕੋਈ ਸ਼ੁਰਾਈ ਨਹੀਂ ਪਾਈ। ਅਜ਼ੀਜ਼ ਦੀ ਪਤਨੀ ਨੇ ਕਿਹਾ, ਕਿ ਹੁਣ ਸੱਚ ਸਾਹਮਣੇ ਆ ਚੁੱਕਾ ਹੈ। ਮੈ' ਹੀ ਉਸ ਨੂੰ ਫਸਾਉਣ ਦੀ ਕਾਮਨਾ ਕੀਤੀ ਸੀ ਕੋਈ ਸ਼ੱਕ ਨਹੀਂ ਉਹ ਸੱਚਾ ਹੈ।

❮ Previous Next ❯

ترجمة: قال ما خطبكن إذ راودتن يوسف عن نفسه قلن حاش لله ما, باللغة البنجابية

﴿قال ما خطبكن إذ راودتن يوسف عن نفسه قلن حاش لله ما﴾ [يُوسُف: 51]

Dr. Muhamad Habib, Bhai Harpreet Singh, Maulana Wahiduddin Khan
Raje ne puchi'a, tuhada ki masala hai. Jadom tusim yusapha nu phasa'una di icha kiti si. Unham ne kiha alaha di sarana asim usa vica ko'i sura'i nahim pa'i. Aziza di patani ne kiha, ki huna saca sahamane a cuka hai. Mai' hi usa nu phasa'una di kamana kiti si ko'i saka nahim uha saca hai
Dr. Muhamad Habib, Bhai Harpreet Singh, Maulana Wahiduddin Khan
Rājē nē puchi'ā, tuhāḍā kī masalā hai. Jadōṁ tusīṁ yūsapha nū phasā'uṇa dī ichā kītī sī. Unhāṁ nē kihā alāha dī śaraṇa asīṁ usa vica kō'ī śurā'ī nahīṁ pā'ī. Azīza dī patanī nē kihā, ki huṇa saca sāhamaṇē ā cukā hai. Mai' hī usa nū phasā'uṇa dī kāmanā kītī sī kō'ī śaka nahīṁ uha sacā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek