×

ਅੱਲਾਹ ਨੇ ਕੋਈ ਪੁੱਤਰ ਨਹੀਂ ਬਣਾਇਆ ਅਤੇ ਨਾ ਹੀ ਉਸ ਦੇ ਬਰਾਬਰ 23:91 Panjabi translation

Quran infoPanjabiSurah Al-Mu’minun ⮕ (23:91) ayat 91 in Panjabi

23:91 Surah Al-Mu’minun ayat 91 in Panjabi (البنجابية)

Quran with Panjabi translation - Surah Al-Mu’minun ayat 91 - المؤمنُون - Page - Juz 18

﴿مَا ٱتَّخَذَ ٱللَّهُ مِن وَلَدٖ وَمَا كَانَ مَعَهُۥ مِنۡ إِلَٰهٍۚ إِذٗا لَّذَهَبَ كُلُّ إِلَٰهِۭ بِمَا خَلَقَ وَلَعَلَا بَعۡضُهُمۡ عَلَىٰ بَعۡضٖۚ سُبۡحَٰنَ ٱللَّهِ عَمَّا يَصِفُونَ ﴾
[المؤمنُون: 91]

ਅੱਲਾਹ ਨੇ ਕੋਈ ਪੁੱਤਰ ਨਹੀਂ ਬਣਾਇਆ ਅਤੇ ਨਾ ਹੀ ਉਸ ਦੇ ਬਰਾਬਰ ਕੋਈ ਪੂਜਣਯੋਗ ਹੈ। ਜੇਕਰ ਅਜਿਹਾ ਹੁੰਦਾ ਤਾਂ ਹਰੇਕ ਖੁਦਾ ਆਪਣੀ ਖਲਕਤ ਨੂੰ ਲੈ ਕੇ ਅੱਡ ਹੋ ਜਾਂਦਾ ਅਤੇ ਉਹ ਇੱਕ ਦੂਸਰੇ ਉੱਪਰ ਹਮਲਾ ਕਰਦਾ। ਅੱਲਾਹ ਪਵਿੱਤਰ ਹੈ ਉਸ ਤੋਂ ਜਿਹੜਾ ਉਹ ਬਿਆਨ ਕਰਦੇ ਹਨ।

❮ Previous Next ❯

ترجمة: ما اتخذ الله من ولد وما كان معه من إله إذا لذهب, باللغة البنجابية

﴿ما اتخذ الله من ولد وما كان معه من إله إذا لذهب﴾ [المؤمنُون: 91]

Dr. Muhamad Habib, Bhai Harpreet Singh, Maulana Wahiduddin Khan
Alāha nē kō'ī putara nahīṁ baṇā'i'ā atē nā hī usa dē barābara kō'ī pūjaṇayōga hai. Jēkara ajihā hudā tāṁ harēka khudā āpaṇī khalakata nū lai kē aḍa hō jāndā atē uha ika dūsarē upara hamalā karadā. Alāha pavitara hai usa tōṁ jihaṛā uha bi'āna karadē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek