×

ਫਿਰ ਉਨ੍ਹਾਂ ਨੇ ਆਖਿਆ ਕਿ ਹੇ ਸਾਡੇ ਪਾਲਣਹਾਰ! ਸਾਡੀਆਂ ਯਾਤਰਾਵਾਂ ਦੇ ਵਿਚ 34:19 Panjabi translation

Quran infoPanjabiSurah Saba’ ⮕ (34:19) ayat 19 in Panjabi

34:19 Surah Saba’ ayat 19 in Panjabi (البنجابية)

Quran with Panjabi translation - Surah Saba’ ayat 19 - سَبإ - Page - Juz 22

﴿فَقَالُواْ رَبَّنَا بَٰعِدۡ بَيۡنَ أَسۡفَارِنَا وَظَلَمُوٓاْ أَنفُسَهُمۡ فَجَعَلۡنَٰهُمۡ أَحَادِيثَ وَمَزَّقۡنَٰهُمۡ كُلَّ مُمَزَّقٍۚ إِنَّ فِي ذَٰلِكَ لَأٓيَٰتٖ لِّكُلِّ صَبَّارٖ شَكُورٖ ﴾
[سَبإ: 19]

ਫਿਰ ਉਨ੍ਹਾਂ ਨੇ ਆਖਿਆ ਕਿ ਹੇ ਸਾਡੇ ਪਾਲਣਹਾਰ! ਸਾਡੀਆਂ ਯਾਤਰਾਵਾਂ ਦੇ ਵਿਚ ਦੂਰੀ ਪਾ ਦੇ। ਅਤੇ ਉਨ੍ਹਾਂ ਨੇ ਆਪਣੇ ਆਪ ਉੱਪਰ ਜ਼ੁਲਮ ਕੀਤਾ ਤਾਂ ਅਸੀਂ ਉਨ੍ਹਾਂ ਨੂੰ (ਬੀਤੀਆਂ) ਕਹਾਣੀਆਂ ਬਣਾ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਪੂਰਨ ਤੌਰ ਤੇ ਤਿਤਰ- -ਬਿਤਰ ਕਰ ਦਿੱਤਾ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਹਰੇਕ ਧੀਰਜ ਰੱਖਣ ਵਾਲੇ ਲਈ ਅਤੇ ਸ਼ੁਕਰ ਕਰਨ ਵਾਲੇ ਲਈ।

❮ Previous Next ❯

ترجمة: فقالوا ربنا باعد بين أسفارنا وظلموا أنفسهم فجعلناهم أحاديث ومزقناهم كل ممزق, باللغة البنجابية

﴿فقالوا ربنا باعد بين أسفارنا وظلموا أنفسهم فجعلناهم أحاديث ومزقناهم كل ممزق﴾ [سَبإ: 19]

Dr. Muhamad Habib, Bhai Harpreet Singh, Maulana Wahiduddin Khan
Phira unham ne akhi'a ki he sade palanahara! Sadi'am yataravam de vica duri pa de. Ate unham ne apane apa upara zulama kita tam asim unham nu (biti'am) kahani'am bana dita ate asim unham nu purana taura te titara- -bitara kara dita. Besaka isa vica nisani'am hana hareka dhiraja rakhana vale la'i ate sukara karana vale la'i
Dr. Muhamad Habib, Bhai Harpreet Singh, Maulana Wahiduddin Khan
Phira unhāṁ nē ākhi'ā ki hē sāḍē pālaṇahāra! Sāḍī'āṁ yātarāvāṁ dē vica dūrī pā dē. Atē unhāṁ nē āpaṇē āpa upara zulama kītā tāṁ asīṁ unhāṁ nū (bītī'āṁ) kahāṇī'āṁ baṇā ditā atē asīṁ unhāṁ nū pūrana taura tē titara- -bitara kara ditā. Bēśaka isa vica niśānī'āṁ hana harēka dhīraja rakhaṇa vālē la'ī atē śukara karana vālē la'ī
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek