×

ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਆਖਦੇ ਹਨ ਕਿ ਸਾਡੇ ਤੇ ਕਿਆਮਤ 34:3 Panjabi translation

Quran infoPanjabiSurah Saba’ ⮕ (34:3) ayat 3 in Panjabi

34:3 Surah Saba’ ayat 3 in Panjabi (البنجابية)

Quran with Panjabi translation - Surah Saba’ ayat 3 - سَبإ - Page - Juz 22

﴿وَقَالَ ٱلَّذِينَ كَفَرُواْ لَا تَأۡتِينَا ٱلسَّاعَةُۖ قُلۡ بَلَىٰ وَرَبِّي لَتَأۡتِيَنَّكُمۡ عَٰلِمِ ٱلۡغَيۡبِۖ لَا يَعۡزُبُ عَنۡهُ مِثۡقَالُ ذَرَّةٖ فِي ٱلسَّمَٰوَٰتِ وَلَا فِي ٱلۡأَرۡضِ وَلَآ أَصۡغَرُ مِن ذَٰلِكَ وَلَآ أَكۡبَرُ إِلَّا فِي كِتَٰبٖ مُّبِينٖ ﴾
[سَبإ: 3]

ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਆਖਦੇ ਹਨ ਕਿ ਸਾਡੇ ਤੇ ਕਿਆਮਤ ਨਹੀਂ ਆਵੇਗੀ, ਆਖੋ ਕਿ ਕਿਉਂ ਨਹੀਂ?ਸਹੁੰ ਹੈ ਮੇਰੇ ਰੱਬ ਦੀ, ਜਿਹੜਾ ਗੁੱਝੀਆਂ ਨੂੰ ਜਾਣਨ ਵਾਲਾ ਹੈ। ਉਹ (ਕਿਆਮਤ) ਜ਼ਰੂਰ ਤੁਹਾਡੇ ਤੇ ਆਵੇਗੀ। ਉਸ ਤੋਂ ਅਸਮਾਨਾਂ ਅਤੇ ਧਰਤੀ ਤੇ ਕਿਣਕੇ ਸਮਾਨ ਵੀ ਕੋਈ ਚੀਜ਼ ਛੁਪੀ ਨਹੀਂ। ਅਤੇ ਨਾ ਕੋਈ ਚੀਜ਼ ਉਸ (ਕਿਣਕੇ) ਤੋਂ ਛੋਟੀ ਅਤੇ ਵੱਡੀ ਹੈ। ਪਰੰਤੂ ਉਹ ਇੱਕ ਰੋਸ਼ਨ ਕਿਤਾਬ ਵਿਚ ਹੈ।

❮ Previous Next ❯

ترجمة: وقال الذين كفروا لا تأتينا الساعة قل بلى وربي لتأتينكم عالم الغيب, باللغة البنجابية

﴿وقال الذين كفروا لا تأتينا الساعة قل بلى وربي لتأتينكم عالم الغيب﴾ [سَبإ: 3]

Dr. Muhamad Habib, Bhai Harpreet Singh, Maulana Wahiduddin Khan
Ate jinham ne inakara kita uha akhade hana ki sade te ki'amata nahim avegi, akho ki ki'um nahim?Sahu hai mere raba di, jihara gujhi'am nu janana vala hai. Uha (ki'amata) zarura tuhade te avegi. Usa tom asamanam ate dharati te kinake samana vi ko'i ciza chupi nahim. Ate na ko'i ciza usa (kinake) tom choti ate vadi hai. Paratu uha ika rosana kitaba vica hai
Dr. Muhamad Habib, Bhai Harpreet Singh, Maulana Wahiduddin Khan
Atē jinhāṁ nē inakāra kītā uha ākhadē hana ki sāḍē tē ki'āmata nahīṁ āvēgī, ākhō ki ki'uṁ nahīṁ?Sahu hai mērē raba dī, jihaṛā gujhī'āṁ nū jāṇana vālā hai. Uha (ki'āmata) zarūra tuhāḍē tē āvēgī. Usa tōṁ asamānāṁ atē dharatī tē kiṇakē samāna vī kō'ī cīza chupī nahīṁ. Atē nā kō'ī cīza usa (kiṇakē) tōṁ chōṭī atē vaḍī hai. Paratū uha ika rōśana kitāba vica hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek