×

ਹੈ ਲੋਕੋ! ਅਸੀਂ ਤੁਹਾਨੂੰ ਇੱਕ ਆਦਮੀ' ਅਤੇ ਇੱਕ ਔਰਤ ਤੋਂ ਪੈਦਾ ਕੀਤਾ 49:13 Panjabi translation

Quran infoPanjabiSurah Al-hujurat ⮕ (49:13) ayat 13 in Panjabi

49:13 Surah Al-hujurat ayat 13 in Panjabi (البنجابية)

Quran with Panjabi translation - Surah Al-hujurat ayat 13 - الحُجُرَات - Page - Juz 26

﴿يَٰٓأَيُّهَا ٱلنَّاسُ إِنَّا خَلَقۡنَٰكُم مِّن ذَكَرٖ وَأُنثَىٰ وَجَعَلۡنَٰكُمۡ شُعُوبٗا وَقَبَآئِلَ لِتَعَارَفُوٓاْۚ إِنَّ أَكۡرَمَكُمۡ عِندَ ٱللَّهِ أَتۡقَىٰكُمۡۚ إِنَّ ٱللَّهَ عَلِيمٌ خَبِيرٞ ﴾
[الحُجُرَات: 13]

ਹੈ ਲੋਕੋ! ਅਸੀਂ ਤੁਹਾਨੂੰ ਇੱਕ ਆਦਮੀ' ਅਤੇ ਇੱਕ ਔਰਤ ਤੋਂ ਪੈਦਾ ਕੀਤਾ ਅਤੇ ਤੁਹਾਨੂੰ ਜਾਤੀਆਂ ਅਤੇ ਪਰਿਵਾਰਾਂ ਵਿਚ ਵੰਡ ਦਿੱਤਾ ਤਾਂ ਕਿ ਤੁਸੀਂ ਇੱਕ ਦੂਸਰੇ ਨੂੰ ਪਛਾਣੋ। ਬੇਸ਼ੱਕ ਅੱਲਾਹ ਦੇ ਨੇੜੇ ਤੁਹਾਡੇ ਵਿਚੋ' ਜ਼ਿਆਦਾ ਇੱਜ਼ਤ ਵਾਲਾ ਉਹ ਹੈ ਜਿਹੜਾ ਸਭ ਤੋਂ ਜ਼ਿਆਦਾ (ਜੀਵਨ ਵਿੱਚ) ਸੰਜਮ ਰੱਖਦਾ ਹੈ। ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਖ਼ਬਰ ਰੱਖਣ ਵਾਲਾ ਹੈ।

❮ Previous Next ❯

ترجمة: ياأيها الناس إنا خلقناكم من ذكر وأنثى وجعلناكم شعوبا وقبائل لتعارفوا إن, باللغة البنجابية

﴿ياأيها الناس إنا خلقناكم من ذكر وأنثى وجعلناكم شعوبا وقبائل لتعارفوا إن﴾ [الحُجُرَات: 13]

Dr. Muhamad Habib, Bhai Harpreet Singh, Maulana Wahiduddin Khan
Hai loko! Asim tuhanu ika adami' ate ika aurata tom paida kita ate tuhanu jati'am ate parivaram vica vada dita tam ki tusim ika dusare nu pachano. Besaka alaha de nere tuhade vico' zi'ada izata vala uha hai jihara sabha tom zi'ada (jivana vica) sajama rakhada hai. Besaka alaha janana vala ate khabara rakhana vala hai
Dr. Muhamad Habib, Bhai Harpreet Singh, Maulana Wahiduddin Khan
Hai lōkō! Asīṁ tuhānū ika ādamī' atē ika aurata tōṁ paidā kītā atē tuhānū jātī'āṁ atē parivārāṁ vica vaḍa ditā tāṁ ki tusīṁ ika dūsarē nū pachāṇō. Bēśaka alāha dē nēṛē tuhāḍē vicō' zi'ādā izata vālā uha hai jihaṛā sabha tōṁ zi'ādā (jīvana vica) sajama rakhadā hai. Bēśaka alāha jāṇana vālā atē ḵẖabara rakhaṇa vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek