×

ਅਤੇ ਤੁਸੀਂ ਇਸ ਅੱਲਾਹ ਦੀ ਬਾਣੀ ਦੇ ਰਾਹੀਂ ਉਨ੍ਹਾਂ ਲੋਕਾਂ ਨੂੰ ਡਰਾਉ 6:51 Panjabi translation

Quran infoPanjabiSurah Al-An‘am ⮕ (6:51) ayat 51 in Panjabi

6:51 Surah Al-An‘am ayat 51 in Panjabi (البنجابية)

Quran with Panjabi translation - Surah Al-An‘am ayat 51 - الأنعَام - Page - Juz 7

﴿وَأَنذِرۡ بِهِ ٱلَّذِينَ يَخَافُونَ أَن يُحۡشَرُوٓاْ إِلَىٰ رَبِّهِمۡ لَيۡسَ لَهُم مِّن دُونِهِۦ وَلِيّٞ وَلَا شَفِيعٞ لَّعَلَّهُمۡ يَتَّقُونَ ﴾
[الأنعَام: 51]

ਅਤੇ ਤੁਸੀਂ ਇਸ ਅੱਲਾਹ ਦੀ ਬਾਣੀ ਦੇ ਰਾਹੀਂ ਉਨ੍ਹਾਂ ਲੋਕਾਂ ਨੂੰ ਡਰਾਉ ਜਿਹੜੇ ਇਸ ਗੱਲ ਦਾ ਭੈਅ ਰੱਖਦੇ ਹਨ ਕਿ ਉਹ ਆਪਣੇ ਰੱਬ ਦੇ ਕੋਲ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ ਕਿ ਅੱਲਾਹ ਤੋਂ ਬਿਨ੍ਹਾਂ ਨਾ ਉਨ੍ਹਾਂ ਦਾ ਕੋਈ ਸਮਰੱਥਕ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਸਿਫ਼ਾਰਸ਼ ਕਰਨ ਵਾਲਾ ਹੈ, ਉਮੀਦ ਕਿ ਉਹ ਅੱਲਾਹ ਤੋਂ ਡਰਨ।

❮ Previous Next ❯

ترجمة: وأنذر به الذين يخافون أن يحشروا إلى ربهم ليس لهم من دونه, باللغة البنجابية

﴿وأنذر به الذين يخافون أن يحشروا إلى ربهم ليس لهم من دونه﴾ [الأنعَام: 51]

Dr. Muhamad Habib, Bhai Harpreet Singh, Maulana Wahiduddin Khan
Ate tusim isa alaha di bani de rahim unham lokam nu dara'u jihare isa gala da bhai'a rakhade hana ki uha apane raba de kola isa halata vica ikathe kite janage ki alaha tom binham na unham da ko'i samarathaka hovega ate na hi unham di ko'i sifarasa karana vala hai, umida ki uha alaha tom darana
Dr. Muhamad Habib, Bhai Harpreet Singh, Maulana Wahiduddin Khan
Atē tusīṁ isa alāha dī bāṇī dē rāhīṁ unhāṁ lōkāṁ nū ḍarā'u jihaṛē isa gala dā bhai'a rakhadē hana ki uha āpaṇē raba dē kōla isa hālata vica ikaṭhē kītē jāṇagē ki alāha tōṁ binhāṁ nā unhāṁ dā kō'ī samarathaka hōvēgā atē nā hī unhāṁ dī kō'ī sifāraśa karana vālā hai, umīda ki uha alāha tōṁ ḍarana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek