×

ਬੇਸ਼ੱਕ ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗਭਗ ਦੋ ਤਿਆਹੀ ਰਾਤ ਜਾਂ 73:20 Panjabi translation

Quran infoPanjabiSurah Al-Muzzammil ⮕ (73:20) ayat 20 in Panjabi

73:20 Surah Al-Muzzammil ayat 20 in Panjabi (البنجابية)

Quran with Panjabi translation - Surah Al-Muzzammil ayat 20 - المُزمل - Page - Juz 29

﴿۞ إِنَّ رَبَّكَ يَعۡلَمُ أَنَّكَ تَقُومُ أَدۡنَىٰ مِن ثُلُثَيِ ٱلَّيۡلِ وَنِصۡفَهُۥ وَثُلُثَهُۥ وَطَآئِفَةٞ مِّنَ ٱلَّذِينَ مَعَكَۚ وَٱللَّهُ يُقَدِّرُ ٱلَّيۡلَ وَٱلنَّهَارَۚ عَلِمَ أَن لَّن تُحۡصُوهُ فَتَابَ عَلَيۡكُمۡۖ فَٱقۡرَءُواْ مَا تَيَسَّرَ مِنَ ٱلۡقُرۡءَانِۚ عَلِمَ أَن سَيَكُونُ مِنكُم مَّرۡضَىٰ وَءَاخَرُونَ يَضۡرِبُونَ فِي ٱلۡأَرۡضِ يَبۡتَغُونَ مِن فَضۡلِ ٱللَّهِ وَءَاخَرُونَ يُقَٰتِلُونَ فِي سَبِيلِ ٱللَّهِۖ فَٱقۡرَءُواْ مَا تَيَسَّرَ مِنۡهُۚ وَأَقِيمُواْ ٱلصَّلَوٰةَ وَءَاتُواْ ٱلزَّكَوٰةَ وَأَقۡرِضُواْ ٱللَّهَ قَرۡضًا حَسَنٗاۚ وَمَا تُقَدِّمُواْ لِأَنفُسِكُم مِّنۡ خَيۡرٖ تَجِدُوهُ عِندَ ٱللَّهِ هُوَ خَيۡرٗا وَأَعۡظَمَ أَجۡرٗاۚ وَٱسۡتَغۡفِرُواْ ٱللَّهَۖ إِنَّ ٱللَّهَ غَفُورٞ رَّحِيمُۢ ﴾
[المُزمل: 20]

ਬੇਸ਼ੱਕ ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗਭਗ ਦੋ ਤਿਆਹੀ ਰਾਤ ਜਾਂ ਅੱਧੀ ਰਾਤ ਜਾਂ ਇੱਕ ਤਿਆਹੀ ਰਾਤ (ਨਮਾਜ਼ ਲਈ) ਖੜੇ ਹੁੰਦੇ ਹੋ ਅਤੇ ਇੱਕ ਵਰਗ ਤੁਹਾਡੇ ਸਾਥੀਆਂ ਵਿਚੋਂ ਵੀ। ਅਤੇ ਅੱਲਾਹ ਹੀ ਰਾਤ ਅਤੇ ਦਿਨ ਦਾ ਪੈਮਾਨਾਂ ਤੈਅ ਕਰਦਾ ਹੈ। ਉਸ ਨੇ ਜਾਣਿਆਂ ਹੈ ਕਿ ਤੁਸੀਂ ਉਸ ਨੂੰ ਪੂਰਾ ਨਹੀਂ ਕਰ ਸਕੋਗੇ। ਅਤੇ ਉਸ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਹੈ ਹੁਣ ਕੁਰਆਨ ਵਿੱਚੋਂ ਪੜ੍ਹੋ ਜਿੰਨ੍ਹਾ ਤੁਹਾਨੂੰ ਸੌਖਾ ਲੱਗੇ। ਉਸ ਨੇ ਜਾਣਿਆ ਹੈ ਕਿ ਤੁਹਾਡੇ ਵਿਚੋਂ ਰੋਗੀ ਹੋਣਗੇ ਅਤੇ ਕਿੰਨੇ ਲੋਕ ਅੱਲਾਹ ਦੀ ਖੋਜ ਵਿਚ ਧਰਤੀ ਤੇ ਸਫ਼ਰ ਕਰਨਗੇ ਅਤੇ ਦੂਜੇ ਅਜਿਹੇ ਲੋਕ ਵੀ ਹੋਣਗੇ ਜਿਹੜੇ ਅੱਲਾਹ ਦੇ ਰਾਹ ਵਿਚ ਜਿਹਾਦ ਕਰਨਗੇ। ਤਾਂ ਇਸ ਕੁਰਆਨ ਵਿਚੋਂ ਕਰੋ। ਅਤੇ ਅੱਲਾਹ ਨੂੰ ਕਰਜ਼ਾ ਦੇਵੋ, ਵਧੀਆ ਕਰਜ਼ਾ। ਅਤੇ ਜਿਹੜੀ ਨੇਕੀ ਤੁਸੀਂ ਅੱਗੇ ਭੇਜੋਗੇ ਉਸ ਨੂੰ ਅੱਲਾਹ ਦੇ ਕੋਲ ਹਾਜ਼ਿਰ ਦੇਖੌਗੇ। ਉਹ ਉਤਮ ਹੈ ਅਤੇ ਪੁੰਨ ਵਿਚ ਵੱਧ ਹੈ। ਅੱਲਾਹ ਤੋਂ ਮੁਆਫ਼ੀ ਮੰਗੋਂ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮ ਵਾਲਾ ਹੈ।

❮ Previous Next ❯

ترجمة: إن ربك يعلم أنك تقوم أدنى من ثلثي الليل ونصفه وثلثه وطائفة, باللغة البنجابية

﴿إن ربك يعلم أنك تقوم أدنى من ثلثي الليل ونصفه وثلثه وطائفة﴾ [المُزمل: 20]

Dr. Muhamad Habib, Bhai Harpreet Singh, Maulana Wahiduddin Khan
Besaka tuhada raba janada hai ki tusim lagabhaga do ti'ahi rata jam adhi rata jam ika ti'ahi rata (namaza la'i) khare hude ho ate ika varaga tuhade sathi'am vicom vi. Ate alaha hi rata ate dina da paimanam tai'a karada hai. Usa ne jani'am hai ki tusim usa nu pura nahim kara sakoge. Ate usa ne tuhade upara kirapa kiti hai huna kura'ana vicom parho jinha tuhanu saukha lage. Usa ne jani'a hai ki tuhade vicom rogi honage ate kine loka alaha di khoja vica dharati te safara karanage ate duje ajihe loka vi honage jihare alaha de raha vica jihada karanage. Tam isa kura'ana vicom karo. Ate alaha nu karaza devo, vadhi'a karaza. Ate jihari neki tusim age bhejoge usa nu alaha de kola hazira dekhauge. Uha utama hai ate puna vica vadha hai. Alaha tom mu'afi magom besaka alaha mu'afa karana vala rahima vala hai
Dr. Muhamad Habib, Bhai Harpreet Singh, Maulana Wahiduddin Khan
Bēśaka tuhāḍā raba jāṇadā hai ki tusīṁ lagabhaga dō ti'āhī rāta jāṁ adhī rāta jāṁ ika ti'āhī rāta (namāza la'ī) khaṛē hudē hō atē ika varaga tuhāḍē sāthī'āṁ vicōṁ vī. Atē alāha hī rāta atē dina dā paimānāṁ tai'a karadā hai. Usa nē jāṇi'āṁ hai ki tusīṁ usa nū pūrā nahīṁ kara sakōgē. Atē usa nē tuhāḍē upara kirapā kītī hai huṇa kura'āna vicōṁ paṛhō jinhā tuhānū saukhā lagē. Usa nē jāṇi'ā hai ki tuhāḍē vicōṁ rōgī hōṇagē atē kinē lōka alāha dī khōja vica dharatī tē safara karanagē atē dūjē ajihē lōka vī hōṇagē jihaṛē alāha dē rāha vica jihāda karanagē. Tāṁ isa kura'āna vicōṁ karō. Atē alāha nū karazā dēvō, vadhī'ā karazā. Atē jihaṛī nēkī tusīṁ agē bhējōgē usa nū alāha dē kōla hāzira dēkhaugē. Uha utama hai atē puna vica vadha hai. Alāha tōṁ mu'āfī magōṁ bēśaka alāha mu'āfa karana vālā rahima vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek