×

ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦੀ ਪੁਕਾਰ ਨੂੰ ਸਵੀਕਾਰ ਕਰ ਲਿਆ ਉਨ੍ਹਾਂ 13:18 Panjabi translation

Quran infoPanjabiSurah Ar-Ra‘d ⮕ (13:18) ayat 18 in Panjabi

13:18 Surah Ar-Ra‘d ayat 18 in Panjabi (البنجابية)

Quran with Panjabi translation - Surah Ar-Ra‘d ayat 18 - الرَّعد - Page - Juz 13

﴿لِلَّذِينَ ٱسۡتَجَابُواْ لِرَبِّهِمُ ٱلۡحُسۡنَىٰۚ وَٱلَّذِينَ لَمۡ يَسۡتَجِيبُواْ لَهُۥ لَوۡ أَنَّ لَهُم مَّا فِي ٱلۡأَرۡضِ جَمِيعٗا وَمِثۡلَهُۥ مَعَهُۥ لَٱفۡتَدَوۡاْ بِهِۦٓۚ أُوْلَٰٓئِكَ لَهُمۡ سُوٓءُ ٱلۡحِسَابِ وَمَأۡوَىٰهُمۡ جَهَنَّمُۖ وَبِئۡسَ ٱلۡمِهَادُ ﴾
[الرَّعد: 18]

ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦੀ ਪੁਕਾਰ ਨੂੰ ਸਵੀਕਾਰ ਕਰ ਲਿਆ ਉਨ੍ਹਾਂ ਲਈ ਨੇਕੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ ਦੀ ਪੁਕਾਰ ਨੂੰ ਨਾ ਮੰਨਿਆਂ ਚਾਹੇ ਉਨ੍ਹਾਂ ਕੋਲ ਧਰਤੀ ਉੱਪਰ ਸਭ ਕੁਝ ਹੈ ਅਤੇ ਉਹ ਇਸ ਸਾਰੇ ਦੇ ਬਰਾਬਰ ਆਪਣੀ ਮੁਕਤੀ ਲਈ ਅਰਪਨ ਕਰ ਦੇਣ। ਉਨ੍ਹਾਂ ਲੋਕਾਂ ਦਾ ਹਿਸਾਬ ਸਖ਼ਤ ਹੀ ਹੋਵੇਗਾ ਅਤੇ ਉਨ੍ਹਾਂ ਲੋਕਾਂ ਦਾ ਟਿਕਾਣਾ ਨਰਕ ਵਿਚ ਹੋਵੇਗਾ। ਇਹ ਕਿਹੋ ਜਿਹਾ ਬੁਰਾ ਟਿਕਾਣਾ ਹੈ।

❮ Previous Next ❯

ترجمة: للذين استجابوا لربهم الحسنى والذين لم يستجيبوا له لو أن لهم ما, باللغة البنجابية

﴿للذين استجابوا لربهم الحسنى والذين لم يستجيبوا له لو أن لهم ما﴾ [الرَّعد: 18]

Dr. Muhamad Habib, Bhai Harpreet Singh, Maulana Wahiduddin Khan
Jinham lokam ne apane raba di pukara nu savikara kara li'a unham la'i neki hai ate jinham lokam ne usa di pukara nu na mani'am cahe unham kola dharati upara sabha kujha hai ate uha isa sare de barabara apani mukati la'i arapana kara dena. Unham lokam da hisaba sakhata hi hovega ate unham lokam da tikana naraka vica hovega. Iha kiho jiha bura tikana hai
Dr. Muhamad Habib, Bhai Harpreet Singh, Maulana Wahiduddin Khan
Jinhāṁ lōkāṁ nē āpaṇē raba dī pukāra nū savīkāra kara li'ā unhāṁ la'ī nēkī hai atē jinhāṁ lōkāṁ nē usa dī pukāra nū nā mani'āṁ cāhē unhāṁ kōla dharatī upara sabha kujha hai atē uha isa sārē dē barābara āpaṇī mukatī la'ī arapana kara dēṇa. Unhāṁ lōkāṁ dā hisāba saḵẖata hī hōvēgā atē unhāṁ lōkāṁ dā ṭikāṇā naraka vica hōvēgā. Iha kihō jihā burā ṭikāṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek