×

ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਸੀ ਤਾਂ ਉਸ ਵਿਚ ਮੱਤ-ਭੇਦ ਕੀਤਾ 41:45 Panjabi translation

Quran infoPanjabiSurah Fussilat ⮕ (41:45) ayat 45 in Panjabi

41:45 Surah Fussilat ayat 45 in Panjabi (البنجابية)

Quran with Panjabi translation - Surah Fussilat ayat 45 - فُصِّلَت - Page - Juz 24

﴿وَلَقَدۡ ءَاتَيۡنَا مُوسَى ٱلۡكِتَٰبَ فَٱخۡتُلِفَ فِيهِۚ وَلَوۡلَا كَلِمَةٞ سَبَقَتۡ مِن رَّبِّكَ لَقُضِيَ بَيۡنَهُمۡۚ وَإِنَّهُمۡ لَفِي شَكّٖ مِّنۡهُ مُرِيبٖ ﴾
[فُصِّلَت: 45]

ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਸੀ ਤਾਂ ਉਸ ਵਿਚ ਮੱਤ-ਭੇਦ ਕੀਤਾ ਗਿਆ। ਅਤੇ ਜੇਕਰ ਤੇਰੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਨਿਰਧਾਰਿਤ ਨਾ ਹੋ ਚੁੱਕੀ ਹੁੰਦੀ। ਤਾਂ ਉਨ੍ਹਾਂ ਦੇ ਵਿਚ ਫ਼ੈਸਲਾ ਕਰ ਦਿੱਤਾ ਜਾਂਦਾ ਅਤੇ ਇਹ ਲੋਕ ਉਸ ਵੱਲੋਂ ਅਜਿਹੇ ਸ਼ੱਕ ਵਿਚ ਹਨ। ਜਿਸ ਨੇ ਇਨ੍ਹਾਂ ਨੂੰ ਦੁਬਿਧਾ ਵਿਚਕਾਰ ਪਾ ਰਖਿਆ ਹੈ।

❮ Previous Next ❯

ترجمة: ولقد آتينا موسى الكتاب فاختلف فيه ولولا كلمة سبقت من ربك لقضي, باللغة البنجابية

﴿ولقد آتينا موسى الكتاب فاختلف فيه ولولا كلمة سبقت من ربك لقضي﴾ [فُصِّلَت: 45]

Dr. Muhamad Habib, Bhai Harpreet Singh, Maulana Wahiduddin Khan
Ate asim musa nu kitaba diti si tam usa vica mata-bheda kita gi'a. Ate jekara tere raba valom ika gala pahilam niradharita na ho cuki hudi. Tam unham de vica faisala kara dita janda ate iha loka usa valom ajihe saka vica hana. Jisa ne inham nu dubidha vicakara pa rakhi'a hai
Dr. Muhamad Habib, Bhai Harpreet Singh, Maulana Wahiduddin Khan
Atē asīṁ mūsā nū kitāba ditī sī tāṁ usa vica mata-bhēda kītā gi'ā. Atē jēkara tērē raba valōṁ ika gala pahilāṁ niradhārita nā hō cukī hudī. Tāṁ unhāṁ dē vica faisalā kara ditā jāndā atē iha lōka usa valōṁ ajihē śaka vica hana. Jisa nē inhāṁ nū dubidhā vicakāra pā rakhi'ā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek