×

ਸਮਝ ਲਵੋ ਕਿ ਦੁਨਿਆਵੀ ਜੀਵਨ ਸਿਰਫ਼ ਖੇਡ ਤਮਾਸ਼ਾ ਅਤੇ (ਨਕਲੀ) ਸੁੰਦਰਤਾ ਅਤੇ 57:20 Panjabi translation

Quran infoPanjabiSurah Al-hadid ⮕ (57:20) ayat 20 in Panjabi

57:20 Surah Al-hadid ayat 20 in Panjabi (البنجابية)

Quran with Panjabi translation - Surah Al-hadid ayat 20 - الحدِيد - Page - Juz 27

﴿ٱعۡلَمُوٓاْ أَنَّمَا ٱلۡحَيَوٰةُ ٱلدُّنۡيَا لَعِبٞ وَلَهۡوٞ وَزِينَةٞ وَتَفَاخُرُۢ بَيۡنَكُمۡ وَتَكَاثُرٞ فِي ٱلۡأَمۡوَٰلِ وَٱلۡأَوۡلَٰدِۖ كَمَثَلِ غَيۡثٍ أَعۡجَبَ ٱلۡكُفَّارَ نَبَاتُهُۥ ثُمَّ يَهِيجُ فَتَرَىٰهُ مُصۡفَرّٗا ثُمَّ يَكُونُ حُطَٰمٗاۖ وَفِي ٱلۡأٓخِرَةِ عَذَابٞ شَدِيدٞ وَمَغۡفِرَةٞ مِّنَ ٱللَّهِ وَرِضۡوَٰنٞۚ وَمَا ٱلۡحَيَوٰةُ ٱلدُّنۡيَآ إِلَّا مَتَٰعُ ٱلۡغُرُورِ ﴾
[الحدِيد: 20]

ਸਮਝ ਲਵੋ ਕਿ ਦੁਨਿਆਵੀ ਜੀਵਨ ਸਿਰਫ਼ ਖੇਡ ਤਮਾਸ਼ਾ ਅਤੇ (ਨਕਲੀ) ਸੁੰਦਰਤਾ ਅਤੇ ਤੁਹਾਡੇ ਆਪਸ ਵਿਚ ਇੱਕ ਦੂਸਰੇ ਤੇ ਮਾਣ ਜਿਤਾਉਣਾ ਅਤੇ ਜਾਇਦਾਦ ਅਤੇ ਔਲਾਦ ਦੀ ਇੱਕ ਦੂਜੇ ਨਾਲੋਂ ਅੱਗੇ ਵਧਣ ਦਾ ਯਤਨ ਹੈ, ਜਿਵੇਂ ਸੀਂਹ (ਜਿਸ ਨਾਲ ਫਸਲਾਂ ਪੈਦਾ ਹੁੰਦੀਆਂ ਹਨ) ਕਿ ਉਸ ਦੀ ਪੈਦਾਵਾਰ ਕਿਸਾਨਾਂ ਨੂੰ ਚੰਗੀ ਲੱਗਦੀ ਹੈ ਫਿਰ ਉਹ ਸੁੱਕ ਜਾਂਦੀ ਹੈ, ਫਿਰ ਤੂੰ ਉਸ ਨੂੰ ਪੀਲਾ ਦੇਖਦਾ ਹੈ' ਫਿਰ ਉਹ ਤੀਲਾ ਤੀਲਾ ਹੋ ਜਾਂਦੀ ਹੈ। ਅਤੇ ਪ੍ਰਲੋਕ ਵਿਚ ਅੱਲਾਹ ਵੱਲੋਂ ਕਠੋਰ ਸਜ਼ਾ ਵੀ ਹੈ ਅਤੇ ਮੁਆਫ਼ੀ ਅਤੇ ਪ੍ਰਸੰਨਤਾ ਵੀ। ਸੰਸਾਰ ਦਾ ਜੀਵਨ ਧੋਖੇ ਦੀ ਦੌਲਤ ਤੋਂ ਬਿਨ੍ਹਾਂ ਕੁਝ ਨਹੀਂ।

❮ Previous Next ❯

ترجمة: اعلموا أنما الحياة الدنيا لعب ولهو وزينة وتفاخر بينكم وتكاثر في الأموال, باللغة البنجابية

﴿اعلموا أنما الحياة الدنيا لعب ولهو وزينة وتفاخر بينكم وتكاثر في الأموال﴾ [الحدِيد: 20]

Dr. Muhamad Habib, Bhai Harpreet Singh, Maulana Wahiduddin Khan
Samajha lavo ki duni'avi jivana sirafa kheda tamasa ate (nakali) sudarata ate tuhade apasa vica ika dusare te mana jita'una ate ja'idada ate aulada di ika duje nalom age vadhana da yatana hai, jivem sinha (jisa nala phasalam paida hudi'am hana) ki usa di paidavara kisanam nu cagi lagadi hai phira uha suka jandi hai, phira tu usa nu pila dekhada hai' phira uha tila tila ho jandi hai. Ate praloka vica alaha valom kathora saza vi hai ate mu'afi ate prasanata vi. Sasara da jivana dhokhe di daulata tom binham kujha nahim
Dr. Muhamad Habib, Bhai Harpreet Singh, Maulana Wahiduddin Khan
Samajha lavō ki duni'āvī jīvana sirafa khēḍa tamāśā atē (nakalī) sudaratā atē tuhāḍē āpasa vica ika dūsarē tē māṇa jitā'uṇā atē jā'idāda atē aulāda dī ika dūjē nālōṁ agē vadhaṇa dā yatana hai, jivēṁ sīnha (jisa nāla phasalāṁ paidā hudī'āṁ hana) ki usa dī paidāvāra kisānāṁ nū cagī lagadī hai phira uha suka jāndī hai, phira tū usa nū pīlā dēkhadā hai' phira uha tīlā tīlā hō jāndī hai. Atē pralōka vica alāha valōṁ kaṭhōra sazā vī hai atē mu'āfī atē prasanatā vī. Sasāra dā jīvana dhōkhē dī daulata tōṁ binhāṁ kujha nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek