القرآن باللغة البنجابية - سورة قريش مترجمة إلى اللغة البنجابية، Surah Quraysh in Panjabi. نوفر ترجمة دقيقة سورة قريش باللغة البنجابية - Panjabi, الآيات 4 - رقم السورة 106 - الصفحة 602.
لِإِيلَافِ قُرَيْشٍ (1) ਇਸ ਲਈ ਕਿ ਕੁਰੈਸ਼ ਆਦੀ ਹੋ ਗਏ। |
إِيلَافِهِمْ رِحْلَةَ الشِّتَاءِ وَالصَّيْفِ (2) ਸਰਦੀ ਅਤੇ ਗਰਮੀ ਦੇ ਸਫ਼ਰ ਦੇ। |
فَلْيَعْبُدُوا رَبَّ هَٰذَا الْبَيْتِ (3) ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ ਦੇ ਰੱਬ ਦੀ ਸ਼ੰਦਗੀ ਕਰਨ। |
الَّذِي أَطْعَمَهُم مِّن جُوعٍ وَآمَنَهُم مِّنْ خَوْفٍ (4) ਜਿਸ ਨੇ ਉਨ੍ਹਾਂ ਨੂੰ ਕੁੱਖਿਆਂ ਨੂੰ ਭੋਜਨ ਦਿੱਤਾ ਅਤੇ ਭੈਅ ਤੋਂ ਉਨ੍ਹਾਂ ਨੂੰ ਅਮਨ ਦਿੱਤਾ। |