القرآن باللغة البنجابية - سورة الشرح مترجمة إلى اللغة البنجابية، Surah Sharh in Panjabi. نوفر ترجمة دقيقة سورة الشرح باللغة البنجابية - Panjabi, الآيات 8 - رقم السورة 94 - الصفحة 596.
أَلَمْ نَشْرَحْ لَكَ صَدْرَكَ (1) ਕੀ ਅਸੀਂ ਤੁਹਾਡਾ ਸੀਨਾ (ਦਿਲ) ਤੁਹਾਡੇ ਲਈ ਨਹੀਂ' ਖੋਲ੍ਹ ਦਿੱਤਾ ਹੈ। |
وَوَضَعْنَا عَنكَ وِزْرَكَ (2) ਅਤੇ ਤੁਹਾਡਾ ਉਹ ਭਾਰ ਲਾਹ ਦਿੱਤਾ। |
الَّذِي أَنقَضَ ظَهْرَكَ (3) ਜਿਸ ਨੇ ਤੁਹਾਡੀ ਪਿੱਠ ਝੁਕਾ ਦਿੱਤੀ ਸੀ। |
وَرَفَعْنَا لَكَ ذِكْرَكَ (4) ਅਤੇ ਅਸੀਂ' ਤੁਹਾਡੇ ਨਾਮ ਨੂੰ ਉੱਚਾ ਕਰ ਦਿੱਤਾ। |
فَإِنَّ مَعَ الْعُسْرِ يُسْرًا (5) ਤਾਂ ਔਖ ਦੇ ਨਾਲ ਸੌਖ ਵੀ ਹੈ। |
إِنَّ مَعَ الْعُسْرِ يُسْرًا (6) ਬੇਸ਼ੱਕ ਔਖ ਦੇ ਨਾਲ ਸੌਖ ਵੀ ਹੈ। |
فَإِذَا فَرَغْتَ فَانصَبْ (7) ਫਿਰ ਤੁਸੀਂ ਵਿਹਲੇ ਹੋ ਜਾਵੋ ਅਤੇ (ਬੰਦਗੀ ਲਈ) ਮਿਹਨਤ ਕਰਿਆ ਕਰੋ। |
وَإِلَىٰ رَبِّكَ فَارْغَب (8) ਅਤੇ ਆਪਣੇ ਰੱਬ ਵੱਲ ਆਪਣਾ ਧਿਆਨ ਲਗਾਉ। |