القرآن باللغة البنجابية - سورة الماعون مترجمة إلى اللغة البنجابية، Surah Maun in Panjabi. نوفر ترجمة دقيقة سورة الماعون باللغة البنجابية - Panjabi, الآيات 7 - رقم السورة 107 - الصفحة 602.
أَرَأَيْتَ الَّذِي يُكَذِّبُ بِالدِّينِ (1) ਕੀ ਤੁਸੀਂ ਉਸ ਬੰਦੇ ਨੂੰ ਨਹੀਂ ਦੇਖਿਆ ਜਿਹੜਾ ਇਨਸਾਫ ਦੇ ਦਿਨ ਤੋਂ ਇਨਕਾਰ ਕਰਦਾ ਹੈ। |
فَذَٰلِكَ الَّذِي يَدُعُّ الْيَتِيمَ (2) ਉਹ ਹੀ ਹੈ, ਜਿਹੜਾ ਆਨਾਥਾਂ ਨੂੰ ਧੱਕੇ ਮਾਰਦਾ ਹੈ। |
وَلَا يَحُضُّ عَلَىٰ طَعَامِ الْمِسْكِينِ (3) ਅਤੇ ਨਿਰਧਨਾ ਨੂੰ ਭੋਜਨ ਖਵਾਉਣ ਦੀ ਪ੍ਰੇਰਨਾ ਨਹੀਂ ਦਿੰਦਾ। |
فَوَيْلٌ لِّلْمُصَلِّينَ (4) ਤਾਂ ਉਨ੍ਹਾਂ ਨਮਾਜ਼ ਪੜ੍ਹਨ ਵਾਲਿਆਂ ਲਈ ਵਿਨਾਸ਼ ਹੈ। |
الَّذِينَ هُمْ عَن صَلَاتِهِمْ سَاهُونَ (5) ਜਿਹੜੇ ਆਪਣੀ ਨਮਾਜ਼ ਤੋਂ ਲਾਪ੍ਰਵਾਹ ਹਨ। |
الَّذِينَ هُمْ يُرَاءُونَ (6) ਉਹ ਜਿਹੜੇ ਦਿਖਾਵਾ ਕਰਦੇ ਹਨ। |
وَيَمْنَعُونَ الْمَاعُونَ (7) ਜਿਹੜੇ ਆਮ ਲੋੜਾਂ ਦੀਆਂ ਵਸਤੂਆਂ ਵੀ ਨਹੀਂ' ਦਿੰਦੇ। |