القرآن باللغة البنجابية - سورة المسد مترجمة إلى اللغة البنجابية، Surah Masad in Panjabi. نوفر ترجمة دقيقة سورة المسد باللغة البنجابية - Panjabi, الآيات 5 - رقم السورة 111 - الصفحة 603.

| تَبَّتْ يَدَا أَبِي لَهَبٍ وَتَبَّ (1) ਅਬੂ ਲਹਬ ਦੇ ਹੱਥ ਟੁੱਟ ਜਾਣ ਅਤੇ ਉਹ ਖ਼ਤਮ ਹੋ ਜਾਵੇ। |
| مَا أَغْنَىٰ عَنْهُ مَالُهُ وَمَا كَسَبَ (2) ਨਾ ਉਸ ਦੀ ਜਾਇਦਾਦ ਉਸ ਦੇ ਕੰਮ ਆਈ ਅਤੇ ਨਾ ਉਹ ਜਿਹੜਾ ਉਸ ਨੇ ਕਮਾਇਆ। |
| سَيَصْلَىٰ نَارًا ذَاتَ لَهَبٍ (3) ਉਹ ਛੇਤੀ ਹੀ ਭਟਕਦੀ ਹੋਈ ਅੱਗ ਵਿਚ ਡਿੱਗੇਗਾ। |
| وَامْرَأَتُهُ حَمَّالَةَ الْحَطَبِ (4) ਉਸ ਦੀ ਪਤਨੀ ਵੀ ਜਿਹੜੀ ਸਿਰ ਤੇ ਬਾਲਣ ਚੁੱਕੀ ਫਿਰਦੀ ਹੈ। |
| فِي جِيدِهَا حَبْلٌ مِّن مَّسَدٍ (5) ਉਸ ਦੀ ਗਰਦਨ ਵਿਚ ਵੱਟੀ ਹੋਈ ਰੱਸੀ ਹੈ। |